ਘਿਓ ਅਤੇ ਸ਼ੱਕਰ ਮਿਲਾਕੇ ਖਾਣ ਨਾਲ ਮਿਲਦੇ ਹਨ,ਜ਼ਬਰਦਸਤ ਫ਼ਾਇਦੇ
By Azad Soch
On
- ਘਿਓ ਅਤੇ ਸ਼ੱਕਰ (Ghee and Sugar) ਦਾ ਮਿਸ਼ਰਣ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਬਹੁਤ ਫਾਇਦੇਮੰਦ ਹੁੰਦਾ ਹੈ।
- ਸਰੀਰ ‘ਚ ਜਮ੍ਹਾਂ ਹੋਈ ਗੰਦਗੀ ਅਤੇ ਜ਼ਹਿਰੀਲੇ ਪਦਾਰਥ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦੇ ਹਨ।
- ਅਜਿਹੇ ‘ਚ ਘਿਓ ਅਤੇ ਸ਼ੱਕਰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ।
- ਘਿਓ ਅਤੇ ਸ਼ੱਕਰ ਮਿਲਾ ਕੇ ਖਾਣ ਨਾਲ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ ਅਤੇ ਖੂਨ ਸ਼ੁੱਧ ਹੁੰਦਾ ਹੈ।
- ਖੂਨ ਦੀ ਕਮੀ ਵੀ ਦੂਰ ਹੁੰਦੀ ਹੈ। ਇਸ ਦਾ ਸਿੱਧਾ ਅਸਰ ਸਕਿਨ ‘ਤੇ ਦੇਖਣ ਨੂੰ ਮਿਲਦਾ ਹੈ।
- ਇਹ ਤੁਹਾਨੂੰ ਸਾਫ਼ ਅਤੇ ਨਿਖ਼ਰੀ ਸਕਿਨ ਪਾਉਣ ‘ਚ ਮਦਦ ਕਰਦਾ ਹੈ।
- ਖਾਣ ਦੇ ਨਾਲ-ਨਾਲ ਤੁਸੀਂ ਇਸ ਮਿਸ਼ਰਣ ਨੂੰ ਸਕਿਨ ‘ਤੇ ਫੇਸ ਸਕਰਬ ਦੇ ਤੌਰ ‘ਤੇ ਵੀ ਵਰਤ ਸਕਦੇ ਹੋ।
- ਇਸ ਨਾਲ ਸਕਿਨ ਨੂੰ ਬਹੁਤ ਫਾਇਦਾ ਹੋਵੇਗਾ।
- ਬਹੁਤ ਸਾਰੇ ਲੋਕ ਸੋਚਦੇ ਹਨ ਕਿ ਘਿਓ ਖਾਣ ਨਾਲ ਭਾਰ ਵਧਦਾ ਹੈ ਪਰ ਅਜਿਹਾ ਨਹੀਂ ਹੈ।
- ਘਿਓ ‘ਚ ਹੈਲਥੀ ਫੈਟ ਹੁੰਦੇ ਹਨ ਜੋ ਭਾਰ ਨਹੀਂ ਵਧਾਉਂਦੇ।
- ਜਦੋਂ ਕਿ ਸ਼ੱਕਰ ਨੈਚੁਰਲ ਖੰਡ ਦਾ ਇੱਕ ਰੂਪ ਹੈ।
- ਇਹ ਰਿਫਾਇੰਡ ਸ਼ੂਗਰ ਨਾਲੋਂ ਪੌਸ਼ਟਿਕ ਤੱਤਾਂ ‘ਚ ਅਮੀਰ ਹੁੰਦੀ ਹੈ।
- ਦੋਵੇਂ ਪਾਚਨ ਕਿਰਿਆ ਨੂੰ ਸੁਧਾਰਨ ਅਤੇ ਮੇਟਾਬੋਲਿਜ਼ਮ ਨੂੰ ਤੇਜ਼ ਕਰਨ ‘ਚ ਮਦਦ ਕਰਦੇ ਹਨ।
- ਜੋ ਸਰੀਰ ‘ਚ ਸਿਹਤਮੰਦ ਵਜ਼ਨ ਬਣਾਈ ਰੱਖਣ ‘ਚ ਮਦਦ ਕਰਦਾ ਹੈ।
Latest News
Realme P3 Pro ਸਮਾਰਟਫੋਨ ਅਗਲੇ ਮਹੀਨੇ 12GB ਰੈਮ, 256GB ਸਟੋਰੇਜ ਨਾਲ ਲਾਂਚ ਹੋਵੇਗਾ!
15 Jan 2025 14:38:16
New Delhi, 15, JAN,2025,(Azad Soch News):- Realme ਆਪਣੀ ਪੀ-ਸੀਰੀਜ਼ ਲਾਈਨਅੱਪ (P-Series Lineup) ਵਿੱਚ ਕੁਝ ਨਵੇਂ ਮਾਡਲ ਸ਼ਾਮਲ ਕਰ ਸਕਦੀ ਹੈ,ਹਾਲ...