ਸਿਹਤ ਲਈ ਫ਼ਾਇਦੇਮੰਦ ਹੈ ਬ੍ਰੋਕਲੀ

ਸਿਹਤ ਲਈ ਫ਼ਾਇਦੇਮੰਦ ਹੈ ਬ੍ਰੋਕਲੀ

  1. ਨਿਯਮਿਤ ਤੌਰ ਤੇ ਬ੍ਰੋਕਲੀ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ।
  2. ਬ੍ਰੋਕਲੀ ਖੂਨ ਨੂੰ ਗਾੜਾ ਹੋਣ ਤੋਂ ਵੀ ਰੋਕਦਾ ਹੈ ਜਿਸ ਨਾਲ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘੱਟ ਕੀਤਾ ਜਾਂਦਾ ਹੈ।
  3. ਬ੍ਰੋਕਲੀ (Broccoli) ਵਿਚ ਕੈਰੋਟਿਨੋਇਡ ਲੂਟੀਨ Carotenoid Lutein) ਹੁੰਦਾ ਹੈ ਜੋ ਦਿਲ ਦੇ ਦੌਰੇ ਅਤੇ ਹੋਰ ਬਿਮਾਰੀਆਂ ਤੋਂ ਬਚਾਉਂਦਾ ਹੈ।
  4. ਇਸ ਵਿਚ ਮੌਜੂਦ ਪੋਟਾਸ਼ੀਅਮ ਕੋਲੈਸਟ੍ਰੋਲ ਲੈਵਲ (Potassium Cholesterol Level) ਨੂੰ ਨਹੀਂ ਵਧਣ ਦਿੰਦਾ ਹੈ।
  5. ਬ੍ਰੋਕਲੀ ਨਾ ਸਿਰਫ ਸਿਹਤ ਹੀ ਨਹੀਂ ਤੁਹਾਡੀ ਸੁੰਦਰਤਾ ਨੂੰ ਵੀ ਵਧਾਉਂਦਾ ਹੈ ਬਲਕਿ ਇਸ ਵਿਚ ਮੌਜੂਦ ਐਂਟੀ ਆਕਸੀਡੈਂਟਸ ਅਤੇ ਵਿਟਾਮਿਨ ਸੀ ਫਾਈਨ ਲਾਈਨਜ਼, ਝੁਰੜੀਆਂ ਅਤੇ ਸਕਿਨ ਦੇ ਧੱਬਿਆਂ ਜਿਹੀ ਸਮੇਂ ਤੋਂ ਪਹਿਲਾਂ ਉਮਰ ਦੇ ਲੱਛਣਾਂ ਨੂੰ ਰੋਕਦੀ ਹੈ।
  6. ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਅਤੇ ਕੈਲੋਰੀ ਬਹੁਤ ਘੱਟ ਹੁੰਦੀ ਹੈ ਇਸ ਲਈ ਭਾਰ ਕੰਟਰੋਲ ਵਿੱਚ ਰਹਿੰਦਾ ਹੈ।
  7. ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਨੂੰ ਭੁੱਖ ਨਾ ਲੱਗਣ ਦੀ ਸ਼ਿਕਾਇਤ ਰਹਿੰਦੀ ਹੈ।
  8. ਜੇ ਤੁਹਾਨੂੰ ਵੀ ਇਹ ਸਮੱਸਿਆ ਹੈ ਤਾਂ ਤੁਸੀਂ ਬ੍ਰੋਕਲੀ ਦਾ ਸੂਪ ਪੀਣ ਨਾਲ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ।
  9. ਜੇ ਤੁਸੀਂ ਇਸ ਨੂੰ ਨਿਯਮਿਤ ਤੌਰ ‘ਤੇ ਪੀਂਦੇ ਹੋ ਤਾਂ ਇਹ ਸੂਪ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋਵੇਗਾ। 

Advertisement

Latest News

ਸਮਾਰਟਫ ਨਿਰਮਾਤਾ ਕੰਪਨੀ ਵੀਵੋ ਦਾ X200 ਅਲਟਰਾ ਇਸ ਮਹੀਨੇ ਲਾਂਚ ਕੀਤਾ ਜਾਵੇਗਾ ਸਮਾਰਟਫ ਨਿਰਮਾਤਾ ਕੰਪਨੀ ਵੀਵੋ ਦਾ X200 ਅਲਟਰਾ ਇਸ ਮਹੀਨੇ ਲਾਂਚ ਕੀਤਾ ਜਾਵੇਗਾ
New Delhi, 08,APRIL,2025,(Azad Soch News):- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਦਾ X200 ਅਲਟਰਾ ਇਸ ਮਹੀਨੇ ਲਾਂਚ ਕੀਤਾ ਜਾਵੇਗਾ। ਇਸ ਦੇ...
ਜਾਪਾਨ ਦੇ ਦੱਖਣੀ-ਪੱਛਮੀ ਖੇਤਰ 'ਚ ਐਤਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ
ਅੱਖਾਂ ਦੀ ਰੋਸ਼ਨੀ ਲਈ ਫ਼ਾਇਦੇਮੰਦ ਹੁੰਦਾ ਹੈ ਮੱਕੀ ਦਾ ਸੇਵਨ
ਪੀਜੀਆਈ ਕਰਮਚਾਰੀ ਯੂਨੀਅਨ (ਨਾਨ-ਫੈਕਲਟੀ) ਵੱਲੋਂ ਬੇਨੇਵੋਲੈਂਟ ਫੰਡ ਸਕੀਮ (ਬੀਐਫਐਸ) ਅਧੀਨ ਇੱਕ ਪ੍ਰੋਗਰਾਮ ਆਯੋਜਿਤ ਕੀਤਾ
ਹਰਿਆਣਾ ਵਿੱਚ ਗਰਮੀ ਦੀ ਲਹਿਰ ਲਈ Yellow Alert ਜਾਰੀ ਕੀਤਾ ਗਿਆ ਹੈ
ਪੰਜਾਬ ਦੇ ਸਿਹਤ ਮੰਤਰੀਵੱਲੋਂ ਕੇਂਦਰੀ ਮੰਤਰੀ ਜੇ.ਪੀ.ਨੱਢਾ ਨਾਲ ਮੁਲਾਕਾਤ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 08-04-2025 ਅੰਗ 520