ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 119ਵੇਂ ਐਪੀਸੋਡ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 119ਵੇਂ ਐਪੀਸੋਡ ਨੂੰ ਸੰਬੋਧਨ ਕੀਤਾ

New Delhi,23,FEb,2025,(Azad Soch News):-   ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' *Mann Ki Baat) ਦੇ 119ਵੇਂ ਐਪੀਸੋਡ ਨੂੰ ਸੰਬੋਧਨ ਕੀਤਾ,ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਵਿਸ਼ਿਆਂ 'ਤੇ ਚਾਨਣਾ ਪਾਇਆ,ਇਸ ਦੌਰਾਨ ਪੁਲਾੜ ਖੇਤਰ, ਉਤਰਾਖੰਡ ਵਿੱਚ ਕਰਵਾਈਆਂ ਜਾਣ ਵਾਲੀਆਂ ਰਾਸ਼ਟਰੀ ਖੇਡਾਂ ਅਤੇ ਖਾਣ ਵਾਲੇ ਤੇਲ ਦੀ ਘੱਟ ਵਰਤੋਂ ਵਰਗੇ ਵਿਸ਼ਿਆਂ ’ਤੇ ਜ਼ੋਰ ਦਿੱਤਾ,ਪਿਛਲੇ ਮਹੀਨੇ ਦੇਸ਼ ਨੇ ਇਸਰੋ (ISRO) ਦਾ 100ਵਾਂ ਰਾਕੇਟ ਲਾਂਚ ਕੀਤਾ ਸੀ,ਸਮੇਂ ਦੇ ਨਾਲ ਪੁਲਾੜ ਉਡਾਣ ਵਿੱਚ ਸਾਡੀਆਂ ਪ੍ਰਾਪਤੀਆਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ,ਭਾਵੇਂ ਇਹ ਲਾਂਚ ਵਾਹਨ ਬਣਾਉਣਾ ਹੋਵੇ, ਚੰਦਰਯਾਨ, ਮੰਗਲਯਾਨ ਅਤੇ ਆਦਿਤਿਆ ਐਲ-1 ਦੀ ਸਫਲਤਾ ਜਾਂ ਪੁਲਾੜ ਵਿੱਚ 104 ਉਪਗ੍ਰਹਿ ਲਾਂਚ ਕਰਨ ਦਾ ਬੇਮਿਸਾਲ ਮਿਸ਼ਨ ਹੋਵੇ,ਦੇਸ਼ ਪੁਲਾੜ ਵਿਗਿਆਨ ਵਿੱਚ ਨਵੀਆਂ ਉਚਾਈਆਂ 'ਤੇ ਪਹੁੰਚ ਰਿਹਾ ਹੈ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, 'ਭਾਰਤ ਏਆਈ ਖੇਤਰ ਵਿੱਚ ਤੇਜ਼ੀ ਨਾਲ ਆਪਣੀ ਪਛਾਣ ਬਣਾ ਰਿਹਾ ਹੈ। AI ਦਾ ਮਤਲਬ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ,ਹਾਲ ਹੀ ਵਿੱਚ ਪੈਰਿਸ ਕਾਨਫਰੰਸ (Paris Conference) ਵਿੱਚ ਦੁਨੀਆ ਨੇ ਇਸ ਖੇਤਰ ਵਿੱਚ ਭਾਰਤ ਦੀ ਤਰੱਕੀ ਦੀ ਬਹੁਤ ਸ਼ਲਾਘਾ ਕੀਤੀ। 

Advertisement

Latest News

ਦਿੱਲੀ ਸਰਕਾਰ ਦੀ ਦਿੱਲੀ ਇਲੈਕਟ੍ਰਿਕ ਵਹੀਕਲ ਇੰਟਰਕਨੈਕਟਰ ਯੋਜਨਾ ਦੇ ਤਹਿਤ, ਅੱਜ ਯਾਨੀ 2 ਮਈ ਤੋਂ 400 ਇਲੈਕਟ੍ਰਿਕ ਬੱਸਾਂ ਸੜਕਾਂ 'ਤੇ ਆਉਣਗੀਆਂ ਦਿੱਲੀ ਸਰਕਾਰ ਦੀ ਦਿੱਲੀ ਇਲੈਕਟ੍ਰਿਕ ਵਹੀਕਲ ਇੰਟਰਕਨੈਕਟਰ ਯੋਜਨਾ ਦੇ ਤਹਿਤ, ਅੱਜ ਯਾਨੀ 2 ਮਈ ਤੋਂ 400 ਇਲੈਕਟ੍ਰਿਕ ਬੱਸਾਂ ਸੜਕਾਂ 'ਤੇ ਆਉਣਗੀਆਂ
New Delhi,02, MAY,2025,(Azad Soch News):- ਦਿੱਲੀ ਸਰਕਾਰ (New Government) ਦੀ 'DEVI' (ਦਿੱਲੀ ਇਲੈਕਟ੍ਰਿਕ ਵਹੀਕਲ ਇੰਟਰਕਨੈਕਟਰ) ਯੋਜਨਾ ਦੇ ਤਹਿਤ, ਅੱਜ ਯਾਨੀ...
ਸਿਰਸਾ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਡੂੰਘਾ,ਕੁਮਾਰੀ ਸ਼ੈਲਜਾ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਲਿਖੀ ਚਿੱਠੀ,ਕੀਤੀ ਇਹ ਮੰਗ
ਮੁੱਖ ਮੰਤਰੀ ਦੀ ਅਗਵਾਈ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਕਜੁੱਟਤਾ ਦੀ ਵਿਲੱਖਣ ਮਿਸਾਲ ਕਾਇਮ ਕੀਤੀ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਪਾਣੀ ਹੱਕਾਂ 'ਤੇ ਜ਼ੋਰਦਾਰ ਬਿਆਨ ਦਿੱਤਾ
ਬੀ.ਬੀ.ਐਮ.ਬੀ. ਪੰਜਾਬ ਨੂੰ ਦਰਕਿਨਾਰ ਕਰਕੇ ਹਰਿਆਣਾ ਨੂੰ ਪਾਣੀ ਨਹੀਂ ਜਾਰੀ ਕਰ ਸਕਦਾ-ਮੁੱਖ ਮੰਤਰੀ
ਰਾਮ ਮੰਦਰ ਦੀ ਪਹਿਲੀ ਮੰਜ਼ਿਲ 'ਤੇ ਸੋਨੇ ਨਾਲ ਜੜੇ ਦਰਵਾਜ਼ੇ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਲਡ ਆਡੀਓ ਵਿਜ਼ੁਅਲ ਅਤੇ ਐਂਟਰਟੇਨਮੈਂਟ ਸਮਿਟ ਦਾ ਉਦਘਾਟਨ