ਕੇਦਾਰਨਾਥ ਧਾਮ ਸਮੇਤ ਆਸਪਾਸ ਦੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ
By Azad Soch
On

Kedarnath,17,FEB,2025,(Azad Soch News):- ਕੇਦਾਰਨਾਥ ਧਾਮ ਸਮੇਤ ਆਸਪਾਸ ਦੇ ਇਲਾਕਿਆਂ ਵਿੱਚ ਦੂਜੇ ਦਿਨ ਵੀ ਬਰਫ਼ਬਾਰੀ (Snowfall) ਹੋਈ ਹੈ,ਉੱਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ,ਉੱਤਰਾਖੰਡ ਵਿੱਚ ਮੌਸਮ ਇੱਕ ਵਾਰ ਫਿਰ ਮਿਹਰਬਾਨ ਹੋ ਗਿਆ ਹੈ,ਕੇਦਾਰਨਾਥ ਧਾਮ (Kedarnath Dham) ਦੇ ਨਾਲ-ਨਾਲ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ 'ਤੇ ਬਰਫਬਾਰੀ ਕਾਰਨ ਠੰਡ ਇਕ ਵਾਰ ਫਿਰ ਵਧ ਗਈ ਹੈ,ਇਸ ਦੇ ਨਾਲ ਹੀ ਹੇਠਲੇ ਇਲਾਕਿਆਂ 'ਚ ਆਸਮਾਨ 'ਚ ਬੱਦਲ ਛਾਏ ਰਹੇ,ਜਿਸ ਕਾਰਨ ਮੌਸਮ ਠੰਡਾ ਹੋ ਗਿਆ ਹੈਕੇਦਾਰਨਾਥ ਧਾਮ (Kedarnath Dham) ਵਿੱਚ ਪਿਛਲੇ ਦੋ ਦਿਨ੍ਹਾਂ ਤੋਂ ਬਰਫ਼ਬਾਰੀ ਹੋ ਰਹੀ ਹੈ,ਹਾਲਾਂਕਿ ਇਸ ਵਾਰ ਦਸੰਬਰ ਅਤੇ ਜਨਵਰੀ 'ਚ ਕੇਦਾਰਨਾਥ ਧਾਮ 'ਚ ਘੱਟ ਬਰਫਬਾਰੀ ਹੋਈ ਹੈ
Related Posts
Latest News

18 Mar 2025 05:06:01
ਹਰਿਆਣਾ ਦੇ CM ਸੈਣੀ ਨੇ ਬਤੌਰ ਖਜਾਨਾ ਮੰਤਰੀ ਪੇਸ਼ ਕੀਤਾ ਵਿੱਤ ਸਾਲ 2025-26 ਦਾ ਸੂਬਾ ਬਜਟ
2 ਲੱਖ 5 ਕਰੋੜ...