ਗੂਗਲ ਦੇ CEO ਸੁੰਦਰ ਪਿਚਾਈ ਦੀ ਕ੍ਰਿਕਟ 'ਚ ਐਂਟਰੀ
By Azad Soch
On
New Delhi, 18 JAN,2025,(Azad Soch News):- ਗੂਗਲ ਦੀ ਮੂਲ ਕੰਪਨੀ ਅਲਫਾਬੇਟ ਇੰਕ (Alphabet Inc) ਦੇ ਸੀਈਓ ਸੁੰਦਰ ਪਿਚਾਈ (CEO Sundar Pichai) ਨੇ ਲੰਡਨ ਸਥਿਤ ਕ੍ਰਿਕਟ ਟੀਮ (Cricket Team) ਲਈ ਬੋਲੀ ਲਗਾਉਣ ਲਈ ਸਿਲੀਕਾਨ ਵੈਲੀ ਦੇ ਨੇਤਾਵਾਂ ਨਾਲ ਸਮਝੌਤਾ ਕੀਤਾ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਿਕ ਇਹ ਗਰੁੱਪ ਇੰਗਲੈਂਡ ਕ੍ਰਿਕਟ ਬੋਰਡ (ਈ.ਸੀ.ਬੀ.) ਦ ਹੰਡਰਡ 'ਚ ਇੱਕ ਟੀਮ ਖਰੀਦਣਾ ਚਾਹੁੰਦਾ ਹੈ। ਇਸ ਸਮੂਹ ਵਿੱਚ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ, ਅਡੋਬ ਦੇ ਸੀਈਓ ਸ਼ਾਂਤਨੂ ਨਰਾਇਣ ਅਤੇ ਹੋਰ ਸ਼ਾਮਲ ਹਨ,ਇਹ ਸਮੂਹ ਕਥਿਤ ਤੌਰ 'ਤੇ ਦ ਹੰਡਰਡ, ਓਵਲ ਇਨਵਿਨਸੀਬਲਜ਼ ਜਾਂ ਲੰਡਨ ਸਪਿਰਿਟ (London Spirit) ਦੀਆਂ ਦੋ ਟੀਮਾਂ ਵਿੱਚੋਂ ਇੱਕ ਨੂੰ ਨਿਸ਼ਾਨਾ ਬਣਾ ਰਿਹਾ ਹੈ।
Latest News
ਪੰਜਾਬ ਵਿੱਚ ਅੱਜ ਠੰਢ ਤੇ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ
18 Jan 2025 08:19:46
Patiala,18 JAN,2025,(Azad Soch News):- ਪੰਜਾਬ ਵਿੱਚ ਅੱਜ ਧੁੰਦ (Fog) ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ,ਧੁੰਦ ਦੇ ਨਾਲ-ਨਾਲ ਕਈ...