ਚੈਂਪੀਅਨਸ ਟਰਾਫੀ 2025 ਲਈ ਭਾਰਤ ਦੀ ਬੀ ਟੀਮ ਜਾਵੇਗੀ ਪਾਕਿਸਤਾਨ

 ਚੈਂਪੀਅਨਸ ਟਰਾਫੀ 2025 ਲਈ ਭਾਰਤ ਦੀ ਬੀ ਟੀਮ ਜਾਵੇਗੀ ਪਾਕਿਸਤਾਨ

New Delhi,14 OCT,2024,(Azad Soch News):- ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਚੈਂਪੀਅਨਸ ਟਰਾਫੀ 2025 (Champions Trophy 2025) ਖੇਡੀ ਜਾਣੀ ਹੈ,ਜਿਸ ਲਈ ਬਹੁਤ ਜਲਦ ਆਈਸੀਸੀ ਟੂਰਨਾਮੈਂਟ (ICC Tournament) ਦੇ ਸ਼ਡਿਊਲ (Schedule) ਦਾ ਐਲਾਨ ਕਰ ਸਕਦੀ ਹੈ,ਚੈਂਪੀਅਨਸ ਟਰਾਫੀ ਫਰਵਰੀ 2025 ਵਿੱਚ ਖੇਡੀ ਜਾਣੀ ਹੈ,ਦੱਸ ਦੇਈਏ ਕਿ ਇਹ ਮੁਕਾਬਲਾ ਆਖਰੀ ਵਾਰ 2017 ਵਿੱਚ ਖੇਡਿਆ ਗਿਆ ਸੀ,ਜਿਸ ਵਿੱਚ ਪਾਕਿਸਤਾਨ ਚੈਂਪੀਅਨ ਬਣਿਆ,ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਦੀ ਟੀਮ ਦਾ ਐਲਾਨ ਬਹੁਤ ਜਲਦੀ ਹੋ ਸਕਦਾ ਹੈ,ਮੰਨਿਆ ਜਾ ਰਿਹਾ ਹੈ,ਕਿ ਭਾਰਤ ਦੀ ਬੀ ਟੀਮ ਚੈਂਪੀਅਨਸ ਟਰਾਫੀ 2025 'ਚ ਟੂਰਨਾਮੈਂਟ ਖੇਡਣ ਲਈ ਪਾਕਿਸਤਾਨ ਜਾ ਸਕਦੀ ਹੈ।

Advertisement

Latest News

Facebook,Instagram,WhatsApp ਅਤੇ Threat ਦੀ ਮੂਲ ਕੰਪਨੀ ਮੇਟਾ ਨੇ ਆਪਣੇ 24 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ Facebook,Instagram,WhatsApp ਅਤੇ Threat ਦੀ ਮੂਲ ਕੰਪਨੀ ਮੇਟਾ ਨੇ ਆਪਣੇ 24 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ
America,18 OCT,2024,(Azad Soch News):- Facebook, Instagram, WhatsApp ਅਤੇ Threat ਦੀ ਮੂਲ ਕੰਪਨੀ ਮੇਟਾ ਨੇ ਆਪਣੇ 24 ਕਰਮਚਾਰੀਆਂ ਨੂੰ ਨੌਕਰੀ ਤੋਂ...
'ਪੁਸ਼ਪਾ 2' ਤੋਂ ਬਾਅਦ ਅੱਲੂ ਅਰਜੁਨ ਕਰਨਗੇ ਧਮਾਕਾ,ਕਰੀਅਰ ਦੀ ਸਭ ਤੋਂ ਮਹਿੰਗੀ ਫਿਲਮ ਕਰਨਗੇ
ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਗਿਰੋਹ ਖਿਲਾਫ ਵੱਡੀ ਕਾਰਵਾਈ ਕੀਤੀ
ਅਮਰੀਕਾ ਜਾਂਚ ਤੋਂ ਸੰਤੁਸ਼ਟ,ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ,ਗੁਰਪਤਵੰਤ ਸਿੰਘ ਪੰਨੂ ਮਾਮਲੇ 'ਤੇ ਬੋਲਿਆ ਭਾਰਤ
ਜੰਮੂ-ਕਸ਼ਮੀਰ ਕੈਬਨਿਟ ਮੀਟਿੰਗ ਨੇ ਪਹਿਲੀ ਬੈਠਕ 'ਚ ਰਾਜ ਦਾ ਦਰਜਾ ਦੇਣ ਦਾ ਮਤਾ ਕੀਤਾ ਪਾਸ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 17-10-2024 ਅੰਗ 613