ਭਾਰਤ ਦੇ ਘਰੇਲੂ ਕ੍ਰਿਕਟ ਟੂਰਨਾਮੈਂਟ ਅੰਡਰ-19 ਨੌਜਵਾਨ ਤੇਜ਼ ਗੇਂਦਬਾਜ਼ ਸੁਮਨ ਕੁਮਾਰ ਨੇ ਰਾਜਸਥਾਨ ਖਿਲਾਫ ਪਾਰੀ 'ਚ10 ਵਿਕਟਾਂ ਲੈ ਕੇ ਹਲਚਲ ਮਚਾ ਦਿੱਤੀ
By Azad Soch
On

New Delhi,02 NOV,2024,(Azad Soch News):- ਭਾਰਤ ਦੇ ਘਰੇਲੂ ਕ੍ਰਿਕਟ ਟੂਰਨਾਮੈਂਟ ਅੰਡਰ-19 ਕੂਚ ਬਿਹਾਰ ਟਰਾਫੀ (Cricket Tournament Under-19 Cooch Behar Trophy) 'ਚ ਬਿਹਾਰ ਦੇ ਨੌਜਵਾਨ ਤੇਜ਼ ਗੇਂਦਬਾਜ਼ ਸੁਮਨ ਕੁਮਾਰ ਨੇ ਇਤਿਹਾਸਕ ਗੇਂਦਬਾਜ਼ੀ ਕਰਦੇ ਹੋਏ ਰਾਜਸਥਾਨ ਖਿਲਾਫ ਪਾਰੀ 'ਚ ਸਾਰੀਆਂ 10 ਵਿਕਟਾਂ ਲੈ ਕੇ ਹਲਚਲ ਮਚਾ ਦਿੱਤੀ ਹੈ, ਬਿਹਾਰ ਅਤੇ ਰਾਜਸਥਾਨ ਦੀਆਂ ਟੀਮਾਂ ਵਿਚਾਲੇ ਮੈਚ ਬਿਹਾਰ ਦੇ ਘਰੇਲੂ ਮੈਦਾਨ ਮੋਇਨ ਉਲ ਹੱਕ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ,ਸੁਮਨ ਨੇ ਰਾਜਸਥਾਨ ਦੀ ਪਹਿਲੀ ਪਾਰੀ ਵਿੱਚ ਕੁੱਲ 33.5 ਓਵਰ ਸੁੱਟੇ ਅਤੇ 53 ਦੌੜਾਂ ਦੇ ਕੇ ਸਾਰੀਆਂ 10 ਵਿਕਟਾਂ ਲਈਆਂ।
Related Posts
Latest News

18 Mar 2025 14:58:25
Chandigarh, 18,MARCH,2025,(Azad Soch News):- ਹੱਲੋਮਾਜਰਾ ਪੁਲਿਸ ਚੌਕੀ (Hallomajra Police Post) 'ਚ ਰਾਸ਼ਟਰੀ ਯੁਵਾ ਪੁਰਸਕਾਰ (National Youth Award) ਅਤੇ ਸਮਾਜ ਸੇਵਾ...