ਨਿਊਜ਼ੀਲੈਂਡ ਵੱਲੋਂ ਨਵੇਂ ਸਾਲ 2025 ਦਾ ਬਹੁਤ ਧੂਮਧਾਮ ਨਾਲ ਸਵਾਗਤ ਕੀਤਾ ਗਿਆ
By Azad Soch
On
New Zealand,01 JAN,2025,(Azad Soch News):- ਨਿਊਜ਼ੀਲੈਂਡ ਵੱਲੋਂ ਨਵੇਂ ਸਾਲ 2025 ਦਾ ਬਹੁਤ ਧੂਮਧਾਮ ਨਾਲ ਸਵਾਗਤ ਕੀਤਾ ਗਿਆ,ਆਕਲੈਂਡ ਦੇ ਆਈਕੋਨਿਕ ਸਕਾਈ ਟਾਵਰ (Iconic Sky Tower)ਵਿਖੇ ਆਤਿਸ਼ਬਾਜ਼ੀ ਨਾਲ ਜਸ਼ਨ ਮਨਾਇਆ ਗਿਆ,ਨਿਊਜ਼ੀਲੈਂਡ ਦੇ ਚਥਮ ਆਈਲੈਂਡ 'ਚ ਵੀ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਗਿਆ ਹੈ, ਜਿਵੇਂ ਹੀ ਰਾਤ ਦੇ 12 ਵੱਜਣਗੇ, ਪੁਰਾਣੇ ਸਾਲ ਨੂੰ ਅਲਵਿਦਾ ਕਹਿ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਜਾਵੇਗਾ,ਆਖਰੀ ਨਵੇਂ ਸਾਲ ਦਾ ਜਸ਼ਨ ਦੱਖਣੀ ਪ੍ਰਸ਼ਾਂਤ ਵਿੱਚ ਅਮਰੀਕੀ ਸਮੋਆ ਅਤੇ ਨਿਯੂ ਦੇ ਟਾਪੂਆਂ ਵਿੱਚ ਹੁੰਦਾ ਹੈ,ਵੱਖ-ਵੱਖ ਸਮਾਂ ਖੇਤਰਾਂ ਦੇ ਕਾਰਨ, ਬਹੁਤ ਸਾਰੇ ਦੇਸ਼ ਵੱਖ-ਵੱਖ ਸਮੇਂ 'ਤੇ ਨਵਾਂ ਸਾਲ ਮਨਾਉਣਗੇ,ਭਾਰਤ ਤੋਂ ਪਹਿਲਾਂ 41 ਦੇਸ਼ ਅਜਿਹੇ ਹਨ ਜਿੱਥੇ ਨਵਾਂ ਸਾਲ ਮਨਾਇਆ ਜਾਂਦਾ ਹੈ।
Latest News
ਗਾਇਕ ਗੁਲਾਬ ਸਿੱਧੂ ਆਪਣੇ ਤਾਜ਼ਾ ਰਿਲੀਜ਼ ਹੋਏ ਗੀਤ 'ਲਾਹੌਰ' ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ
05 Jan 2025 06:17:29
Chandigarh, 05 JAN,2025,(Azad Soch News):- ਸੰਗੀਤਕ ਗਲਿਆਰੇ ਵਿੱਚ ਗਾਇਕ ਗੁਲਾਬ ਸਿੱਧੂ (Singer Gulab Sidhu) ਇਸ ਸਮੇਂ ਆਪਣੇ ਤਾਜ਼ਾ ਰਿਲੀਜ਼ ਹੋਏ...