#
case
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%= node_description %>
<% } %>
Read More...
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਗਾਜ਼ੀਆਬਾਦ ਕੋਰਟ ਨੇ ਯੂਟਿਊਬਰ ਐਲਵਿਸ਼ ਯਾਦਵ ਖਿਲਾਫ ਮਾਮਲਾ ਦਰਜ ਕਰਨ ਦਾ ਦਿੱਤਾ ਹੁਕਮ
Published On
By Azad Soch
New Delhi,26 JAN,2025,(Azad Soch News):- ਯੂਟਿਊਬਰ ਐਲਵਿਸ਼ ਯਾਦਵ (YouTuber Elvis Yadav) ਇੱਕ ਵਾਰ ਫਿਰ ਕਾਨੂੰਨੀ ਵਿਵਾਦਾਂ ਵਿੱਚ ਘਿਰ ਗਏ ਹਨ, ਗਾਜ਼ੀਆਬਾਦ (Ghaziabad) ਦੀ ਅਦਾਲਤ ਨੇ ਉਸ ਵਿਰੁੱਧ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਹੈ,ਇਹ ਹੁਕਮ ਗਾਜ਼ੀਆਬਾਦ ਦੇ ਵਧੀਕ ਸਿਵਲ ਜੱਜ...
Read More...
ਭਾਰਤ ਵਿਚ ਇਕ ਵਾਰ ਫਿਰ ‘ਮੰਕੀਪੌਕਸ’ ਦਾ ਮਾਮਲਾ ਸਾਹਮਣੇ ਆਇਆ
Published On
By Azad Soch
Karnataka,24, JAN,2025,(Azad Soch News):- ਭਾਰਤ ਵਿਚ ਇਕ ਵਾਰ ਫਿਰ ‘ਮੰਕੀਪੌਕਸ’ ਦਾ ਮਾਮਲਾ ਸਾਹਮਣੇ ਆਇਆ ਹੈ,ਇਸ ਵਾਰ ਕਰਨਾਟਕ ਵਿਚ ਇਸ ਬਿਮਾਰੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਾਣਕਾਰੀ ਮੁਤਾਬਕ ਦੁਬਈ ਤੋਂ ਆਇਆ ਇਕ ਵਿਅਕਤੀ ਜਾਂਚ ’ਚ ਵਾਇਰਸ ਨਾਲ ਪੀੜਤ ਮਿਲਿਆ ਹੈ,...
Read More...
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇਧੋਖਾਧੜੀ ਦੇ ਇੱਕ ਮਾਮਲੇ ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰ ਧਰਮਿੰਦਰ ਖ਼ਿਲਾਫ਼ ਸੰਮਨ ਜਾਰੀ ਕੀਤਾ
Published On
By Azad Soch
New Delhi,11 DEC,2024,(Azad Soch News):- ਦਿੱਲੀ ਦੀ ਪਟਿਆਲਾ ਹਾਊਸ ਕੋਰਟ (Patiala House Court) ਨੇ ਹਾਲ ਹੀ ਵਿੱਚ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰ ਧਰਮਿੰਦਰ (Bollywood Actor Dharmendra) ਖ਼ਿਲਾਫ਼ ਸੰਮਨ ਜਾਰੀ ਕੀਤਾ ਹੈ। ਅਦਾਕਾਰ ਧਰਮਿੰਦਰ ਤੋਂ ਇਲਾਵਾ ਦੋ ਹੋਰਾਂ...
Read More...
Kiranpal Murder Case Delhi: ਦਿੱਲੀ 'ਚ ਬਦਮਾਸ਼ ਰੌਕੀ ਦਾ ਐਨਕਾਊਂਟਰ
Published On
By Azad Soch
New Delhi,24 NOV,2024,(Azad Soch News):- ਕਾਂਸਟੇਬਲ (Constable) ਕਿਰਨਪਾਲ ਦੀ 23 ਨਵੰਬਰ ਨੂੰ ਦਿੱਲੀ ਦੇ ਗੋਵਿੰਦਪੁਰੀ ਇਲਾਕੇ (Govindpuri Area) ਵਿੱਚ ਹੱਤਿਆ ਕਰ ਦਿੱਤੀ ਗਈ ਸੀ,ਹੁਣ ਪੁਲਿਸ ਨੇ ਇਸ ਕਤਲ ਕਾਂਡ ਦੇ ਮੁਲਜ਼ਮ ਰੌਕੀ ਉਰਫ਼ ਰਾਘਵ ਦਾ ਐਨਕਾਊਂਟਰ (Encounter) ਕਰ...
Read More...
ਗੈਂਗਸਟਰ ਲਾਰੈਂਸ ਦੀ ਟੀਵੀ ਇੰਟਰਵਿਊ ਦੇ ਮਾਮਲੇ ਦੀ (19 ਨਵੰਬਰ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ
Published On
By Azad Soch
Chandigarh, 20 NOV,2024,(Azad Soch News):- ਗੈਂਗਸਟਰ ਲਾਰੈਂਸ ਦੀ ਸੀਆਈਏ (CIA) ਖਰੜ ਨਾਲ ਟੀਵੀ ਇੰਟਰਵਿਊ (TV Interview) ਦੇ ਮਾਮਲੇ ਦੀ (19 ਨਵੰਬਰ) ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਵਿੱਚ ਸੁਣਵਾਈ ਹੋਈ, ਅਦਾਲਤ ਨੇ ਇਸ ਮਾਮਲੇ ਵਿੱਚ ਸਖ਼ਤ...
Read More...
ਸਾਬਕਾ ਮੁੱਖ ਮੰਤਰੀ ਸਣੇ 4 ਵਿਧਾਇਕਾਂ ਦਾ ਪੈਨਸ਼ਨ ਖਿਲਾਫ ਪ੍ਰਦਰਸ਼ਨ,ਮਾਮਲਾ ਪੰਜਾਬ-ਹਰਿਆਣਾ ਹਾਈ ਕੋਰਟ ਪਹੁੰਚਿਆ
Published On
By Azad Soch
Chandigarh,10,NOV,2024,(Azad Soch News):- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ (Former Chief Minister OP Chautala) ਸਮੇਤ ਚਾਰ ਸਾਬਕਾ ਵਿਧਾਇਕਾਂ ਦੀ ਪੈਨਸ਼ਨ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ,ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਇਨ੍ਹਾਂ ਮਾਣਯੋਗ ਵਿਅਕਤੀਆਂ ਨੂੰ ਪੈਨਸ਼ਨ (Pension)...
Read More...
ਕੈਨੇਡੀਅਨ ਪੁਲਿਸ ਨੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ
Published On
By Azad Soch
Canada,01,NOV,2024,(Azad Soch News):- ਕੈਨੇਡੀਅਨ ਪੁਲਿਸ (Canadian Police) ਨੇ ਪੰਜਾਬੀ ਗਾਇਕ ਏਪੀ ਢਿੱਲੋਂ (Punjabi Singer AP Dhillon) ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ,ਪੁਲਿਸ ਨੇ ਦੱਸਿਆ ਕਿ ਮੁਲਜ਼ਮ ਭਾਰਤ ਦਾ ਰਹਿਣ ਵਾਲਾ ਹੈ,ਮੁਲਜ਼ਮ ਦੀ ਪਛਾਣ...
Read More...
ਐਲਾਂਟੇ ਮਾਲ ਦੀ ਮੈਨੇਜਮੈਂਟ ਖਿਲਾਫ਼ ਮਾਮਲਾ ਦਰਜ
Published On
By Azad Soch
Chandigarh,03 Oct,2024,(Azad Soch News):- ਐਤਵਾਰ ਨੂੰ ਐਲਾਂਟੇ ਮਾਲ (Allante Mall) ਵਿਖੇ ਇੱਕ ਥੰਮ ਤੋਂ ਅਚਾਨਕ ਟਾਇਲ ਡਿੱਗਣ ਕਾਰਨ ਇੱਕ 13 ਸਾਲਾ ਲੜਕੀ ਅਤੇ ਉਸਦੀ ਮਾਸੀ ਜ਼ਖ਼ਮੀ ਹੋ ਗਏ,ਜਿਸ ਤੋਂ ਬਾਅਦ ਦੋਵਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆmਮਾਮਲੇ ਵਿਚ...
Read More...
ਆਤਿਸ਼ੀ ਨੇ ਮੁੱਖ ਮੰਤਰੀ ਕੇਜਰੀਵਾਲ ਮਾਮਲੇ 'ਚ CBI ’ਤੇ ਲਗਾਏ ਆਰੋਪ
Published On
By Azad Soch
New Delhi,24 August,2024,(Azad Soch News):- ਸੀਬੀਆਈ (CBI) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਦੇ ਮਾਮਲੇ ਵਿੱਚ ਹਲਫ਼ਨਾਮਾ ਦਾਇਰ ਕਰਨ ਲਈ ਸੁਪਰੀਮ ਕੋਰਟ ਤੋਂ ਮਿਆਦ ਵਧਾਉਣ ਦੀ ਮੰਗ ਕੀਤੀ ਹੈ,ਇਸ ਮੁੱਦੇ 'ਤੇ ਆਤਿਸ਼ੀ ਨੇ ਸੀਬੀਆਈ 'ਤੇ ਦੋਸ਼ ਲਗਾਇਆ...
Read More...
ਸੀ.ਬੀ.ਆਈ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝਟਕਾ,ਕੋਰਟ ਨੇ 8 ਅਗਸਤ ਤੱਕ ਵਧਾਈ ਨਿਆਂਇਕ ਹਿਰਾਸਤ
Published On
By Azad Soch
New Delhi,26 July,2024,(Azad Soch News):- ਸ਼ਰਾਬ ਘੁਟਾਲੇ (Alcohol Scams) ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ,ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਲਤ ਨੇ 25 ਜੁਲਾਈ ਤੱਕ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਵਧਾਈ...
Read More...
ਬੰਦ ਪਏ ਸ਼ੰਭੂ ਬਾਰਡਰ ਦਾ ਮਾਮਲਾ ਹਾਈਕੋਰਟ ਪਹੁੰਚਿਆ
Published On
By Azad Soch
Chandigarh,06 July,2024,(Azad Soch News):- ਪੰਜਾਬ ਅਤੇ ਹਰਿਆਣਾ ਵਿਚਾਲੇ ਨੈਸ਼ਨਲ ਹਾਈਵੇ-44 (National Highway-44) 'ਤੇ 5 ਮਹੀਨਿਆਂ ਤੋਂ ਬੰਦ ਪਏ ਸ਼ੰਭੂ ਬਾਰਡਰ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ,ਹਾਈ ਕੋਰਟ (High Court) ਦੇ ਵਕੀਲ ਵਾਸੂ ਰੰਜਨ ਸ਼ਾਂਡਿਲਿਆ ਨੇ ਜਨਹਿੱਤ ਪਟੀਸ਼ਨ...
Read More...
ਯੂਟਿਊਬਰ ਐਲਵੀਸ਼ ਯਾਦਵ 'ਤੇ ਇਕ ਹੋਰ ਮਾਮਲਾ ਦਰਜ,ਗਾਇਕ ਫਾਜ਼ਿਲਪੁਰੀਆ ਵੀ ਸ਼ਾਮਲ
Published On
By Azad Soch
Gurugram,31 March,2024,(Azad Soch News):- ਅਦਾਲਤ ਦੇ ਹੁਕਮਾਂ 'ਤੇ, ਗੁਰੂਗ੍ਰਾਮ ਪੁਲਿਸ (Gurugram Police) ਨੇ ਗੀਤ ਦੀ ਸ਼ੂਟਿੰਗ ਦੌਰਾਨ ਸੱਪਾਂ ਪ੍ਰਤੀ ਬੇਰਹਿਮੀ ਦੇ ਮਾਮਲੇ ਵਿੱਚ ਬਿੱਗ ਬੌਸ ਓਟੀਟੀ-2 ਦੇ ਵਿਜੇਤਾ, ਯੂਟਿਊਬਰ ਐਲਵੀਸ਼ ਯਾਦਵ (YouTuber Elvish Yadav) ਅਤੇ ਹਰਿਆਣਵੀ ਗਾਇਕ ਰਾਹੁਲ ਯਾਦਵ ਫਾਜ਼ਿਲਪੁਰੀਆ...
Read More...