ਮਹਾਂਕੁੰਭ ਦੇ ਮੇਲੇ ਵਿੱਚ ਪੁੱਜੇ ਪੰਜਾਬੀ ਗਾਇਕ ਨਿੰਜਾ

ਮਹਾਂਕੁੰਭ ਦੇ ਮੇਲੇ ਵਿੱਚ ਪੁੱਜੇ ਪੰਜਾਬੀ ਗਾਇਕ ਨਿੰਜਾ

Prayagraj,23, JAN,2025,(Azad Soch News):- ਪ੍ਰਯਾਗਰਾਜ (Prayagraj) 'ਚ ਆਯੋਜਿਤ ਮਹਾਂਕੁੰਭ ਇੰਨੀ ਦਿਨੀਂ ਆਸਥਾ ਦੇ ਅਨੂਠੇ ਰੰਗਾਂ ਵਿੱਚ ਰੰਗਿਆ ਨਜ਼ਰੀ ਆ ਰਿਹਾ ਹੈ,ਪ੍ਰਸਿੱਧ ਪੰਜਾਬੀ ਗਾਇਕ ਨਿੰਜਾ (Punjabi Singer Ninja) , ਜੋ ਇੱਥੇ ਪੁੱਜ ਅਪਣੇ ਭਗਤੀਭਾਵਾਂ ਦਾ ਪ੍ਰਗਟਾਵਾ ਜੋਸ਼ ਨਾਲ ਕਰ ਰਹੇ ਹਨ।ਬੀਤੀ 13 ਜਨਵਰੀ ਨੂੰ ਸ਼ੁਰੂ ਹੋਏ ਅਤੇ ਆਗਾਮੀ 26 ਫਰਵਰੀ 2025 ਤੱਕ ਜਾਰੀ ਰਹਿਣ ਵਾਲੇ ਉਕਤ ਮਹਾਂਕੁੰਭ ਮੇਲੇ ਦਾ ਗੈਰ ਕਮਰਸ਼ਿਅਲ ਯਾਨੀ ਕਿ ਮਹਿਜ ਇੱਕ ਭਗਤ ਦੇ ਰੂਪ ਵਿੱਚ ਹਿੱਸਾ ਬਣੇ ਹਨ ਗਾਇਕ ਨਿੰਜਾ, ਜੋ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਮੇਲਿਆਂ ਵਿੱਚੋਂ ਇੱਕ ਮੰਨੇ ਜਾਂਦੇ ਇਸ ਮਹਾਂਕੁੰਭ ​​ਮੇਲੇ ਵਿੱਚ ਇਸ਼ਨਾਨ (ਸ਼ਾਹੀ ਸਨਾਨ) ਕਰਨ ਤੋਂ ਲੈ ਕੇ ਹੋਰਨਾਂ ਧਾਰਮਿਕ ਵੰਨਗੀਆਂ ਅਤੇ ਪੂਜਾ ਅਰਚਨਾ ਦੇ ਹੋਣ ਵਾਲੇ ਵੱਖ-ਵੱਖ ਫੇਜਾਂ ਵਿੱਚ ਵੀ ਅਪਣੀ ਉਪ-ਸਥਿਤੀ ਦਰਜ ਕਰਵਾਉਣਗੇ।

Advertisement

Latest News

Chandigarh News: ਚੰਡੀਗੜ੍ਹ ਤੋਂ ਪੰਚਕੂਲਾ ਤੱਕ ਸੜਕ ਦੋ ਦਿਨ ਬੰਦ ਰਹੇਗੀ Chandigarh News: ਚੰਡੀਗੜ੍ਹ ਤੋਂ ਪੰਚਕੂਲਾ ਤੱਕ ਸੜਕ ਦੋ ਦਿਨ ਬੰਦ ਰਹੇਗੀ
Chandigarh,05,APRIL,2025,(Azad Soch News):- ਵਾਟਰ ਵਰਕਸ ਸੈਕਟਰ-39, ਚੰਡੀਗੜ੍ਹ ਤੋਂ ਐਮਈਐਸ ਚੰਡੀ ਮੰਦਰ ਤੱਕ ਪਾਈਪ ਲਾਈਨ ਨੂੰ ਪਾਣੀ ਦੀ ਸਪਲਾਈ ਵਿੱਚ ਸੁਧਾਰ...
ਨੇਪਾਲ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
ਮੰਤਰੀ ਅਨਿਲ ਵਿਜ ਨੇ ਕਿਹਾ ਕਿ ਵਕਫ਼ ਸੋਧ ਬਿੱਲ 2025 ਨੂੰ ਸਾਡੀ ਸਰਕਾਰ ਨੇ ਉਦਾਰਤਾ ਨਾਲ ਬਣਾਇਆ
ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਆਂਵਲੇ ਦਾ ਮੁਰੱਬਾ
ਸਨਰਾਈਜ਼ਰਸ ਹੈਦਰਾਬਾਦ ਨੂੰ IPL 2025 ਵਿੱਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 05-04-2025 ਅੰਗ 634
ਮੁੱਖ ਮੰਤਰੀ ਵੱਲੋਂ ਸ਼ਕਤੀਪੀਠ ਮਾਤਾ ਸ੍ਰੀ ਨੈਣਾ ਦੇਵੀ ਵਿਖੇ ਅਕੀਦਤ ਭੇਟ