ਨਵੇਂ ਗੀਤ 'ਸੂਟ' ਨਾਲ ਚਰਚਾ ਦਾ ਵਿਸ਼ਾ ਬਣੇ ਗਾਇਕ ਗੁਰੀ ਅਤੇ ਪ੍ਰਾਂਜਲ ਦਾਹੀਆ
By Azad Soch
On

Patiala,27 NOV,2024,(Azad Soch News):- ਗਾਇਕ ਗੁਰੀ ਅਤੇ ਮਾਡਲ ਅਦਾਕਾਰਾ ਪ੍ਰਾਂਜਲ ਦਾਹੀਆ, ਜੋ ਰਿਲੀਜ਼ ਹੋਣ ਜਾ ਰਹੇ ਆਪਣੇ ਕਲੋਬ੍ਰੇਟ ਵੀਡੀਓ 'ਸੂਟ' (Clobret Video 'Suits') ਦੇ ਜਾਰੀ ਪਹਿਲੇ ਆਡਿਓ ਲੁੱਕ ਨਾਲ ਕਾਫ਼ੀ ਲਾਈਮ ਲਾਈਟ ਦਾ ਹਿੱਸਾ ਬਣੇ ਹੋਏ ਹਨ,'ਹੌਪ ਡਿਜੀਟਲ' ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ ਗੁਰੀ ਵੱਲੋਂ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਸਾਹਮਣੇ ਲਿਆਂਦੇ ਗਏ ਉਕਤ ਗਾਣੇ ਦਾ ਮਿਊਜ਼ਿਕ ਚੌਬਰ ਐਕਸ ਆਰ ਦੁਆਰਾ ਤਿਆਰ ਗਿਆ ਹੈ, ਜਦਕਿ ਸ਼ਬਦ ਸਿਰਜਣਾ ਸਟੇਕਚਰ ਵੱਲੋਂ ਅੰਜ਼ਾਮ ਦਿੱਤੀ ਗਈ ਹੈ, ਜਿੰਨ੍ਹਾਂ ਦੀ ਖੂਬਸੂਰਤ ਕਲਮ ਵਿੱਚੋਂ ਜਨਮੇ ਇਸ ਬੀਟ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਪੇਸ਼ਕਰਤਾ ਟੀਮ ਵੱਲੋਂ ਜਲਦ ਹੀ ਦਰਸ਼ਕਾਂ ਦੇ ਸਨਮੁੱਖ ਕੀਤਾ ਜਾਵੇਗਾ।
Latest News
.jpeg)
16 Mar 2025 19:45:42
ਚੰਡੀਗੜ੍ਹ, 16 ਮਾਰਚ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਚਲਾਇਆ ਜਾ ਰਿਹਾ "ਯੁੱਧ ਨਸ਼ਿਆਂ...