ਹਰਿਆਣਾ ਦੇ ਪੰਚਕੂਲਾ 'ਚ ਤੀਹਰਾ ਕਤਲ,ਜਨਮ ਦਿਨ ਦੀ ਪਾਰਟੀ 'ਚ ਹੋਈ ਭਾਰੀ ਗੋਲੀਬਾਰੀ
By Azad Soch
On

Haryana ,23 DEC,2024,(Azad Soch News):- ਹਰਿਆਣਾ ਦੇ ਪੰਚਕੂਲਾ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ,ਰਾਤ ਕਰੀਬ 2 ਵਜੇ ਪਿੰਜੌਰ ਦੇ ਹੋਟਲ ਸਲਤਨਤ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ,ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ,ਗੋਲੀਬਾਰੀ ਵਿੱਚ ਵਿੱਕੀ, ਵਿਨੀਤ ਅਤੇ ਨਿਆ ਦੀ ਮੌਤ ਹੋ ਗਈ,ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ (Police) ਮੌਕੇ 'ਤੇ ਪਹੁੰਚ ਗਈ,ਮਰਨ ਵਾਲਾ ਵਿੱਕੀ ਅਪਰਾਧੀ ਕਿਸਮ ਦਾ ਸੀ ਅਤੇ ਇਸੇ ਕਾਰਨ ਪੁਲੀਸ ਨੂੰ ਗੈਂਗ ਵਾਰ ਦਾ ਸ਼ੱਕ ਹੈ,ਵਿੱਕੀ ਅਤੇ ਵਿਨੀਤ ਦਿੱਲੀ ਦੇ ਵਸਨੀਕ ਹਨ,ਜਦਕਿ ਲੜਕੀ ਨਿਆ ਹਿਸਾਰ ਦੀ ਰਹਿਣ ਵਾਲੀ ਹੈ,ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ,ਮਰਨ ਵਾਲਾ ਵਿੱਕੀ ਅਪਰਾਧੀ ਕਿਸਮ ਦਾ ਸੀ ਅਤੇ ਇਸੇ ਕਾਰਨ ਪੁਲਿਸ ਨੂੰ ਗੈਂਗ ਵਾਰ ਦਾ ਸ਼ੱਕ ਹੈ, ਵਿੱਕੀ ਅਤੇ ਵਿਨੀਤ ਦਿੱਲੀ ਦੇ ਵਸਨੀਕ ਹਨ ਜਦਕਿ ਲੜਕੀ ਨਿਆ ਹਿਸਾਰ ਦੀ ਰਹਿਣ ਵਾਲੀ ਹੈ।
Latest News

18 Mar 2025 05:06:01
ਹਰਿਆਣਾ ਦੇ CM ਸੈਣੀ ਨੇ ਬਤੌਰ ਖਜਾਨਾ ਮੰਤਰੀ ਪੇਸ਼ ਕੀਤਾ ਵਿੱਤ ਸਾਲ 2025-26 ਦਾ ਸੂਬਾ ਬਜਟ
2 ਲੱਖ 5 ਕਰੋੜ...