ਦਾਲਚੀਨੀ ਦਾ ਸੇਵਨ ਹੈ ਬੇਹੱਦ ਫਾਇਦੇਮੰਦ
By Azad Soch
On

- ਦਾਲਚੀਨੀ (Cinnamon) ਦਾ ਸੇਵਨ ਕਰਨ ਨਾਲ ਮਰਦਾਂ ਵਿੱਚ ਤਾਕਤ ਵਧਦੀ ਹੈ।
- ਤੁਸੀਂ ਰੋਜ਼ਾਨਾ ਦੁੱਧ ਵਿੱਚ ਇੱਕ ਚੁਟਕੀ ਦਾਲਚੀਨੀ ਪਾਊਡਰ (Cinnamon Powder);ਮਿਲਾ ਕੇ ਪੀਓ ਤਾਂ ਸਰੀਰ ਵਿੱਚ ਊਰਜਾ ਰਹਿੰਦੀ ਹੈ।
- ਤੁਸੀਂ ਇਸ ਦਾ ਸੇਵਨ ਹੀਂਗ ਅਤੇ ਅਦਰਕ ਦੇ ਨਾਲ ਵੀ ਕਰ ਸਕਦੇ ਹੋ।
- ਦਾਲਚੀਨੀ ਦਾ ਦੁੱਧ ਬਣਾਉਣ ਲਈ ਇੱਕ ਕੱਪ ਦੁੱਧ ਵਿੱਚ ਦੋ ਚਮਚ ਦਾਲਚੀਨੀ ਪਾਊਡਰ ਮਿਲਾ ਕੇ ਰਾਤ ਨੂੰ ਸੌਂਣ ਤੋਂ ਇਸਦਾ ਪਹਿਲਾਂ ਸੇਵਨ ਕਰੋ।
- ਦਾਲਚੀਨੀ ਦਾ ਸੇਵਨ ਕਰਨ ਨਾਲ ਮਰਦਾਂ ਵਿੱਚ ਇਰੈਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਦੂਰ ਹੁੰਦੀ ਹੈ।
- ਮੇਟਾਬੋਲਿਜ਼ਮ ਨੂੰ ਵਧਾਉਣ ਲਈ ਦਾਲਚੀਨੀ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ।
- ਦਾਲਚੀਨੀ ਵਾਲੀ ਚਾਹ ਦਾ ਸੇਵਨ ਕਰਦੇ ਹੋ ਤਾਂ ਭਾਰ ਵੀ ਘੱਟ ਹੋਵੇਗਾ ਅਤੇ ਮੈਟਾਬੋਲਿਜ਼ਮ ਰੇਟ ਵੀ ਵਧੇਗਾ।
- ਉਨ੍ਹਾਂ ਮਰਦਾਂ ਲਈ ਵੀ ਦਾਲਚੀਨੀ ਫਾਇਦੇਮੰਦ ਹੁੰਦੀ ਹੈ ਜਿਨ੍ਹਾਂ ਨੂੰ ਇਨਸੌਮਨੀਆ ਹੁੰਦਾ ਹੈ।
- ਤੁਸੀਂ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਵਿੱਚ ਦਾਲਚੀਨੀ ਪਾਊਡਰ ਪਾ ਕੇ ਪੀਓ ਤਾਂ ਤੁਹਾਨੂੰ ਚੰਗੀ ਨੀਂਦ ਆਵੇਗੀ।
- ਦਾਲਚੀਨੀ ਦਾ ਸੇਵਨ ਪਾਚਨ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ ਦੀ ਸਮੱਸਿਆ, ਐਸੀਡਿਟੀ, ਗੈਸ ਦੀ ਸਮੱਸਿਆ ਆਦਿ ਵਿੱਚ ਲਾਭਕਾਰੀ ਮੰਨਿਆ ਜਾਂਦਾ ਹੈ।
- ਇਸ ਦੇ ਸੇਵਨ ਨਾਲ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ।
- ਇਸ ਸਮੱਸਿਆ ਨੂੰ ਦੂਰ ਕਰਨ ਲਈ ਦੁੱਧ ਵਿੱਚ ਦਾਲਚੀਨੀ ਮਿਲਾ ਕੇ ਰੋਜ਼ਾਨਾ ਸੇਵਨ ਕਰੋ।
- ਇਰੈਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਜ਼ਿਆਦਾ ਸ਼ਰਾਬ ਦੇ ਕਾਰਨ ਹੋ ਸਕਦੀ ਹੈ ਜਾਂ ਇਹ ਹਾਰਮੋਨਸ ‘ਚ ਬਦਲਾਅ ਦੇ ਕਾਰਨ ਵੀ ਹੋ ਸਕਦੀ ਹੈ।
- ਇਸ ਤੋਂ ਬਚਣ ਲਈ ਤੁਹਾਨੂੰ ਦਾਲਚੀਨੀ ਦਾ ਸੇਵਨ ਕਰਨਾ ਚਾਹੀਦਾ ਹੈ।
- ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਕਿਨ ਇਨਫੈਕਸ਼ਨ ਹੈ ਤਾਂ ਡਾਕਟਰ ਦੀ ਸਲਾਹ ‘ਤੇ ਹੀ ਦਾਲਚੀਨੀ ਦਾ ਸੇਵਨ ਕਰਨਾ ਚਾਹੀਦਾ ਹੈ।
Latest News

17 Mar 2025 06:19:19
ਕਾਲੀ ਮਿਰਚ (Habañero Pepper) ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਲਈ ਵੀ ਬਹੁਤ ਚੰਗੀ ਹੈ।
ਮਿਰਚ ਵਿਚ ਪਾਈਪਰੀਨ (Piperine) ਮੌਜੂਦ ਹੋਣ ਕਾਰਨ...