ਕਲੌਂਜੀ ਦਾ ਤੇਲ ਜੋੜਾਂ ਦੇ ਦਰਦ ਤੇ ਸਿਰਦਰਦ ‘ਚ ਤੇਜ਼ੀ ਨਾਲ ਆਰਾਮ ਦਿੰਦਾ ਹੈ
By Azad Soch
On

- ਕਲੌਂਜੀ ਦਾ ਤੇਲ ਜੋੜਾਂ ਦੇ ਦਰਦ ਤੇ ਸਿਰਦਰਦ ‘ਚ ਤੇਜ਼ੀ ਨਾਲ ਆਰਾਮ ਦਿੰਦਾ ਹੈ।
- ਇਸ ਦੇ ਲਈ ਕਲੌਂਜੀ (Clonji) ਦਾ ਤੇਲ ਲਓ ਤੇ ਚੰਗੀ ਤਰ੍ਹਾਂ ਸਿਰ ਜਾਂ ਜੋੜਾਂ ‘ਤੇ ਲਗਾ ਕੇ ਮਾਲਸ਼ ਕਰੋ।
- ਬਿਹਤਰ ਰਿਜ਼ਲਟ ਲਈ ਤੁਸੀਂ ਇਸ ਨੂੰ ਸਰ੍ਹੋਂ ਦੇ ਤੇਲ ਨਾਲ ਮਿਲਾ ਕੇ ਇਸਤੇਮਾਲ ਕਰੋ।
- ਇਸ ਨੂੰ ਨੈਚੁਰਲ ਪੇਨਕਿਲਰ (Natural Painkiller) ਵੀ ਕਿਹਾ ਜਾਂਦਾ ਹੈ।
- ਕਲੌਂਜੀ ‘ਚ ਮੌਜੂਦ ਥਾਈਮੋਕਵਿਨੋਨ ਦਮੇ ਦੀ ਪਰੇਸ਼ਾਨੀ ਦੂਰ ਕਰਨ ‘ਚ ਕਾਰਗਰ ਹੁੰਦਾ ਹੈ।
- ਇਕ ਕੱਪ ਗਰਮ ਪਾਣੀ ‘ਚ ਇਕ ਚਮਚ ਸ਼ਹਿਦ ਤੇ ਅੱਧਾ ਚਮਚ ਕਲੌਂਜੀ ਦਾ ਤੇਲ ਮਿਲਾ ਕੇ ਸਵੇਰੇ-ਸ਼ਾਮ ਖਾਣ ਤੋਂ ਪਹਿਲਾਂ ਪੀਓ।
- ਕਰੀਬ ਇਕ ਮਹੀਨਾ ਰੋਜ਼ ਇਸ ਦਾ ਦੋ ਵਾਰ ਇਸਤੇਮਾਲ ਕਰੋ।
- ਰੋਜ਼ਾਨਾ ਸਵੇਰੇ ਅੱਧਾ ਛੋਟਾ ਚਮਚ ਕਲੌਂਜੀ ਦੇ ਤੇਲ ਨੂੰ ਇਕ ਕੱਪ ਬਲੈਕ-ਟੀ ‘ਚ ਮਿਲਾ ਕੇ ਪੀਓ।
- ਇਸ ਤੋਂ ਇਲਾਵਾ ਤੁਸੀਂ ਗੁਣਗੁਣੇ ਪਾਣੀ ਨਾਲ ਵੀ ਰੋਜ਼ ਸਵੇਰੇ ਕਲੌਂਜੀ ਦੇ ਬੀਜ ਦਾ ਸੇਵਨ ਕਰ ਸਕਦੇ ਹਨ।
Latest News
ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼; 3.5 ਕਿਲੋ ਹੈਰੋਇਨ ਸਮੇਤ ਇੱਕ ਕਾਬੂ