ਰੋਜ਼ਾਨਾ ਸਵੇਰੇ ਕਿਸ਼ਮਿਸ਼ ਦਾ ਪਾਣੀ ਪੀਣ ਦੇ ਹੁੰਦੇ ਹਨ ਜ਼ਬਰਦਸਤ ਫਾਇਦੇ

ਰੋਜ਼ਾਨਾ ਸਵੇਰੇ ਕਿਸ਼ਮਿਸ਼ ਦਾ ਪਾਣੀ ਪੀਣ ਦੇ ਹੁੰਦੇ ਹਨ ਜ਼ਬਰਦਸਤ ਫਾਇਦੇ

  1. ਕਿਸ਼ਮਿਸ਼ (Raisin) ਜ਼ਰੂਰੀ ਪੋਸ਼ਕ ਤੱਤਾਂ ਜਿਵੇਂ ਵਿਟਾਮਿਨ, ਡਾਇਟਰੀ ਫਾਈਬਰ,ਪੋਟਾਸ਼ੀਅਮ ਨਾਲ ਬਣਿਆ ਹੁੰਦਾ ਹੈ।
  2. ਡਰਾਈ ਫਰੂਟਸ ਕਈ ਪੋਸ਼ਕ ਤੱਤਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ।
  3. ਇਸ ਵਿਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਤੁਹਾਡੇ ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖਣ ਲਈ ਜ਼ਰੂਰੀ ਹੁੰਦਾ ਹੈ।
  4. ਜੇਕਰ ਤੁਸੀਂ ਕਿਸ਼ਮਿਸ਼ (Raisin) ਦਾ ਪਾਣੀ ਪੀਂਦੇ ਹੋ ਤਾਂ ਬਹੁਤ ਫਾਇਦੇ ਹੋਣਗੇ।
  5. ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਸਰੀਰ ਵਿਚ ਡਿਟਾਕਸੀਫਾਈ ਕਰਨ ਵਿਚ ਕਾਫੀ ਜ਼ਿਆਦਾ ਮਦਦ ਮਿਲਦੀ ਹੈ।
  6. ਖਾਲੀ ਪੇਟ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।
  7. ਗਲਤ ਆਦਤਾਂ ਤੇ ਅਨਹੈਲਦੀ ਲਾਈਫਸਟਾਈਲ ਨਾਲ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
  8. ਕਿਸ਼ਮਿਸ਼ (Raisin) ਦੇ ਪਾਣੀ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਪਾਇਆ ਜਾਂਦਾ ਹੈ।
  9. ਤੁਹਾਨੂੰ ਪੇਟ ਨੂੰ ਹੈਲਦੀ ਰੱਖ ਕੇ ਪਾਚਣ ਨੂੰ ਠੀਕ ਕਰਨ ਵਿਚ ਕਾਫੀ ਮਦਦ ਵੀ ਕਰਦਾ ਹੈ।
  10. ਕਈ ਲੋਕਾਂ ਨੂੰ ਥੋੜ੍ਹੀ ਜਿਹੀ ਚੀਜ਼ ਖਾਣ ਦੇ ਬਾਅਦ ਐਸੀਡਿਟੀ ਹੋ ਜਾਂਦੀ ਹੈ।
  11. ਉਨ੍ਹਾਂ ਲੋਕਾਂ ਲਈ ਇਹ ਕਾਫੀ ਫਾਇਦੇਮੰਦ ਹੁੰਦਾ ਹੈ।
  12. ਇਸ ਦੇ ਪਾਣੀ ਵਿਚ ਐਂਟਾਸਿਡ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ।
  13. ਪੇਟ ਦੇ ਐਸਿਡ (Acid) ਨੂੰ ਠੀਕ ਕਰਕੇ ਤੁਹਾਨੂੰ ਆਰਾਮ ਦਿਵਾਉਣ ਵਿਚ ਤੁਹਾਡੀ ਕਾਫੀ ਜ਼ਿਆਦਾ ਮਦਦ ਕਰਦਾ ਹੈ।
  14. ਤੁਹਾਨੂੰ ਕਿਸ਼ਮਿਸ਼ (Raisin) ਦਾ ਸੇਵਨ ਰੋਜ਼ ਕਰਨਾ ਚਾਹੀਦਾ ਹੈ।
  15. ਲੀਵਰ ਦੀ ਸਮੱਸਿਆ ਨੂੰ ਠੀਕ ਕਰਨ ਵਿਚ ਵੀ ਤੁਹਾਨੂੰ ਕਾਫੀ ਜ਼ਿਆਦਾ ਮਦਦ ਕਰਦਾ ਹੈ।
  16. ਰਾਤ ਦੇ ਸਮੇਂ ਤੁਹਾਨੂੰ ਕਿਸ਼ਮਿਸ਼ ਨੂੰ ਭਿਉਂ ਦੇਣਾ ਚਾਹੀਦਾ ਹੈ।
  17. ਤੇ ਫਿਰ ਸਵੇਰੇ ਉਠਣ ਦੇ ਬਾਅਦ ਭਿੱਜੇ ਹੋਏ ਕਿਸ਼ਮਿਸ਼ ਦਾ ਪਾਣੀ ਪੀਣਾ ਚਾਹੀਦਾ ਹੈ।
  18. ਤੁਹਾਡੇ ਸਰੀਰ ਵਿਚ ਜੇਕਰ ਖੂਨ ਦੀ ਕਮੀ ਹੈ ਤਾਂ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।
  19. ਕਿਸ਼ਮਿਸ਼ (Raisin) ਵਿਚ ਆਇਰਨ, ਬੀ-ਕਾਪਲੈਕਸ ਵਿਟਾਮਿਨ ਤੇ ਕਾਪਰ ਇਨ੍ਹਾਂ ਸਾਰਿਆਂ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ।
  20. ਆਇਰਨ ਬਲੱਡ ਸੈਲਸ (Lron Blood Cells) ਨੂੰ ਵਧਾਉਣ ਵਿਚ ਤੁਹਾਡੀ ਕਾਫੀ ਮਦਦ ਕਰਦਾ ਹੈ।

Advertisement

Latest News

Haryana Elections 2024: ਕੀ ਭੂਪੇਂਦਰ ਸਿੰਘ ਹੁੱਡਾ ਕਾਂਗਰਸ ਦੇ ਅਣਐਲਾਨੀ ਮੁੱਖ ਮੰਤਰੀ ਉਮੀਦਵਾਰ ਬਣ ਕੇ ਵੋਟਾਂ ਮੰਗ ਰਹੇ ਹਨ? Haryana Elections 2024: ਕੀ ਭੂਪੇਂਦਰ ਸਿੰਘ ਹੁੱਡਾ ਕਾਂਗਰਸ ਦੇ ਅਣਐਲਾਨੀ ਮੁੱਖ ਮੰਤਰੀ ਉਮੀਦਵਾਰ ਬਣ ਕੇ ਵੋਟਾਂ ਮੰਗ ਰਹੇ ਹਨ?
Chandigarh,16 Sep,2024,(Azad Soch News):- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਆਉਣ ਵਾਲੀਆਂ ਵਿਧਾਨ ਸਭਾ...
ਬੰਗਲਾਦੇਸ਼ ਦੇ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਪਹਿਲੇ ਟੈਸਟ ਮੈਚ ਲਈ ਟੀਮ ਇੰਡੀਆ ਦਾ ਐਲਾਨ ਕੀਤਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹਮਲਾ ਕਰਨ ਵਾਲੇ ਦੀ ਹੋਈ ਪਛਾਣ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ 17 ਸਤੰਬਰ ਨੂੰ ਅਸਤੀਫਾ ਦੇਣਗੇ
2019 ਬੈਚ ਦੇ ਆਈ.ਏ.ਐਸ. ਅਧਿਕਾਰੀ ਹਰਪ੍ਰੀਤ ਸਿੰਘ ਵੱਲੋਂ ਗਲਾਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਅਹੁੱਦਾ ਸੰਭਾਲਿਆ
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 1 'ਚ ਸੀਵਰੇਜ਼ ਤੇ ਵਾਟਰ ਸਪਲਾਈ ਪ੍ਰੋਜੈਕਟ ਦੀ ਸ਼ੁਰੂਆਤ
ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਪੰਜਾਬ ਸਰਕਾਰ ਲਗਾਤਾਰ ਕਰ ਰਹੀ ਹੈ ਵਿਸ਼ੇਸ਼ ਪਹਿਲਕਦਮੀਆਂ - ਡਿਪਟੀ ਕਮਿਸ਼ਨਰ