ਘਰ ਵਿਚ ਬਣਾ ਕੇ ਪੀਉ ਅਨਾਨਾਸ ਦਾ ਜੂਸ,ਇਹ ਤੰਦਰੁਸਤ ਹੋਣ ਦੇ ਨਾਲ-ਨਾਲ ਸਵਾਦ ਵੀ ਹੁੰਦਾ

ਘਰ ਵਿਚ ਬਣਾ ਕੇ ਪੀਉ ਅਨਾਨਾਸ ਦਾ ਜੂਸ,ਇਹ ਤੰਦਰੁਸਤ ਹੋਣ ਦੇ ਨਾਲ-ਨਾਲ ਸਵਾਦ ਵੀ ਹੁੰਦਾ

ਸਮੱਗਰੀ :-

  1. ਤਾਜ਼ਾ ਅਨਾਨਾਸ ਦਾ ਰਸ -1 ਕੱਪ।
  2. ਦੁੱਧ-2 ਕੱਪ।
  3. ਚੀਨੀ ਪਾਊਡਰ - 6 ਚਮਚ।
  4. ਤਾਜ਼ਾ ਕਰੀਮ-100 ਗ੍ਰਾਮ
  5. ਸੰਤਰੇ ਦਾ ਜੂਸ-3 ਚਮਚੇ
  6. ਨਿੰਬੂ ਦਾ ਰਸ-1
  7. ਸੁੱਕੇ ਫਲ-ਕੱਟਿਆ ਹੋਇਆ (ਗਾਰਨਿਸ਼ ਲਈ)।
  8. ਆਈਸ ਕਿਊਬ।

 

 

ਵਿਧੀ:-

  1. ਪਹਿਲਾਂ ਅਨਾਨਾਸ ਦਾ ਰਸ।
  2. ਸੰਤਰੇ ਦਾ ਰਸ ਅਤੇ ਨਿੰਬੂ ਦਾ ਰਸ ਮਿਲਾਉ ਅਤੇ ਇਸ ਵਿਚ ਚੀਨੀ ਘੋਲ ਲਵੋ।  
  3. ਹੁਣ ਇਸ ਮਿਸ਼ਰਣ ਨੂੰ ਫ਼ਿ੍ਰਜ ਵਿਚ ਘੱਟੋ ਘੱਟ ਅੱਧਾ ਘੰਟਾ ਠੰਢਾ ਹੋਣ ਲਈ ਰੱਖੋ।
  4. ਇਸ ਦੌਰਾਨ, ਦੁੱਧ ਨੂੰ ਕਿਸੇ ਹੋਰ ਭਾਂਡੇ ਵਿਚ ਠੰਢਾ ਕਰੋ।
  5. ਜਦੋਂ ਜੂਸ ਅਤੇ ਦੁੱਧ ਠੰਢਾ ਹੋ ਜਾਵੇ ਤਾਂ ਇਸ ਨੂੰ ਮਿਕਸੀ ਵਿਚ ਪਾਉ।
  6. ਫਿਰ ਇਸ ਵਿਚ ਬਰਫ਼ ਦੇ ਟੁਕੜੇ ਮਿਲਾਉ।
  7. ਇਸ ਤੋਂ ਬਾਅਦ ਇਸ ਵਿਚ ਤਾਜ਼ਾ ਕਰੀਮ ਵਿਚ ਚੀਨੀ ਪਾਊਡਰ (Sugar Powder) ਮਿਲਾਉ।
  8. ਠੰਢਾ ਹੋਣ ਲਈ ਇਸ ਨੂੰ ਫ਼ਿ੍ਰਜ ਵਿਚ ਰੱਖੋ।
  9. ਹੁਣ ਸ਼ੇਕ ਨੂੰ ਗਲਾਸ ਵਿਚ ਪਾਉ।
  10. ਫਿਰ ਇਸ ਨੂੰ ਸ਼ੂਗਰ ਕਰੀਮ ਅਤੇ ਕੱਟੇ ਹੋਏ ਡ੍ਰਾਈ ਫ਼ਰੂਟਜ਼ ਨੂੰ ਇਸ ਵਿਚ ਪਾਉ।
  11. ਤੁਹਾਡਾ ਅਨਾਨਾਸ ਸ਼ੇਕ ਬਣ ਕੇ ਤਿਆਰ ਹੈ।

Advertisement

Latest News

ਕਾਂਗਰਸ ਨੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਕਾਂਗਰਸ ਨੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ
Chandigarh,19 Sep,2024,(Azad Soch News):- ਕਾਂਗਰਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ...
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ
ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਟੇਟ ਹੈਲਥ ਏਜੰਸੀ ਨੂੰ ਸੂਚੀਬੱਧ ਹਸਪਤਾਲਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੇ ਨਿਰਦੇਸ਼
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ
ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਲਾ ਪੱਧਰੀ ਕੈਂਪ ਲਗਾਏ ਜਾਣਗੇ: ਡਾ. ਬਲਜੀਤ ਕੌਰ
ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ 2 ਸਟੈਨੋਗ੍ਰਾਫਰ ਨੂੰ ਸੌਂਪੇ ਨਿਯੁਕਤੀ ਪੱਤਰ
ਵਿਜੀਲੈਂਸ ਵੱਲੋਂ 49800 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ ਕਾਬੂ