ਸਰਦੀਆਂ ‘ਚ ਭਿੱਜੇ ਹੋਏ ਅਖਰੋਟ ਸਿਹਤ ਲਈ ਬਹੁਤ ਫਾਇਦੇਮੰਦ
By Azad Soch
On

- ਅਖਰੋਟ (Walnut) ‘ਚ ਫਾਈਬਰ ਅਤੇ ਓਮੇਗਾ-3 ਫੈਟੀ ਐਸਿਡ (Omega-3 Fatty Acids) ਹੁੰਦੇ ਹਨ,ਜੋ ਕੋਲੈਸਟ੍ਰੋਲ (Cholesterol) ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।
- ਅਖਰੋਟ ਕੋਲੈਸਟ੍ਰੋਲ ਦੇ ਲੱਛਣਾਂ ਨੂੰ ਵੀ ਘਟਾਉਂਦਾ ਹੈ।
- ਅਖਰੋਟ ‘ਚ ਪੌਦੇ ਅਧਾਰਤ ਓਮੇਗਾ-3 ਅਲਫ਼ਾ ਲਿਨੋਲੇਨਿਕ ਐਸਿਡ (Linolenic Acid) ਹੁੰਦਾ ਹੈ,ਜੋ ਕਿ ਇੱਕ ਸ਼ਾਨਦਾਰ ਫੈਟੀ ਐਸਿਡ ਹੈ।
- ਅਖਰੋਟ ਦਿਲ ਦੀਆਂ ਕਈ ਬੀਮਾਰੀਆਂ ਦਾ ਖਤਰਾ ਘੱਟ ਕਰਦਾ ਹੈ।
- ਅਖਰੋਟ ਖਾਣ ਨਾਲ ਤੁਹਾਨੂੰ ਭੁੱਖ ਨੂੰ ਕੰਟਰੋਲ ਕਰਨ ‘ਚ ਵੀ ਮਦਦ ਮਿਲ ਸਕਦੀ ਹੈ।
- ਅਖਰੋਟ ਨਾਲ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।
- ਭਾਰ ਨੂੰ ਕੰਟਰੋਲ (Control) ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਅਖਰੋਟ (Walnut) ਨੂੰ ਡਾਈਟ ‘ਚ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ।
- ਭਾਰ ਵਧਣ ਤੋਂ ਰੋਕਣ ਦੇ ਨਾਲ-ਨਾਲ ਅਖਰੋਟ ਦਾ ਸੇਵਨ ਕਈ ਹੋਰ ਤਰੀਕਿਆਂ ਨਾਲ ਵੀ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ।
- ਸਰਦੀਆਂ ‘ਚ ਭਿੱਜੇ ਹੋਏ ਅਖਰੋਟ ਖਾਏ ਜਾਣ ਤਾਂ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
- ਭਿੱਜੇ ਹੋਏ ਅਖਰੋਟ ਖਾਣਾ ਬਲੱਡ ਸ਼ੂਗਰ ਅਤੇ ਸ਼ੂਗਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
- ਲੋਕਾਂ ਨੂੰ ਆਪਣੀ ਡਾਈਟ (Diet) ‘ਚ ਅਖਰੋਟ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
- ਅਖਰੋਟ (Walnut) ‘ਚ ਪੌਲੀਅਨਸੈਚੁਰੇਟਿਡ ਫੈਟ, ਪੌਲੀਫੇਨੌਲ ਅਤੇ ਵਿਟਾਮਿਨ ਈ ਸਮੇਤ ਕਈ ਪੌਸ਼ਟਿਕ ਤੱਤ ਹੁੰਦੇ ਹਨ।
- ਅਖਰੋਟ ਦਿਮਾਗ ਦੀ ਸਿਹਤ ਨੂੰ ਕਾਇਮ ਰੱਖਦੇ ਹੋਏ ਆਕਸੀਟੇਟਿਵ (Oxidative) ਤਣਾਅ ਅਤੇ ਸੋਜਸ਼ ਨੂੰ ਘਟਾਉਣ ‘ਚ ਮਦਦ ਕਰਦੇ ਹਨ।
- ਅਲਜ਼ਾਈਮਰ ਰੋਗ ਤੋਂ ਪੀੜਤ ਲੋਕਾਂ ‘ਚ ਵੀ ਅਖਰੋਟ ਦਾ ਸੇਵਨ ਕਰਨ ਦੇ ਫਾਇਦੇ ਦੇਖੇ ਗਏ ਹਨ।
Latest News

17 Mar 2025 06:19:19
ਕਾਲੀ ਮਿਰਚ (Habañero Pepper) ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਲਈ ਵੀ ਬਹੁਤ ਚੰਗੀ ਹੈ।
ਮਿਰਚ ਵਿਚ ਪਾਈਪਰੀਨ (Piperine) ਮੌਜੂਦ ਹੋਣ ਕਾਰਨ...