ਅਖਰੋਟ ਇਕ ਸੁਪਰਫੂਡ,ਜਿਸ ਵਿਚ ਸਰੀਰ ਨੂੰ ਸਿਹਤਮੰਦ ਰੱਖਣ ਦੇ ਸਾਰੇ ਗੁਣ ਮੌਜੂਦ

ਅਖਰੋਟ ਇਕ ਸੁਪਰਫੂਡ,ਜਿਸ ਵਿਚ ਸਰੀਰ ਨੂੰ ਸਿਹਤਮੰਦ ਰੱਖਣ ਦੇ ਸਾਰੇ ਗੁਣ ਮੌਜੂਦ

 

  1. ਅਖਰੋਟ ਵਿਚ ਐਂਟੀ ਆਕਸੀਡੈਂਟਸ, ਓਮੇਗਾ-3 ਫੈਟੀ ਐਸਿਡ ਭਰਪੂਰ ਪਾਏ ਜਾਂਦੇ ਹਨ ਜੋ ਬੇਹੱਦ ਲਾਭਕਾਰੀ ਮੰਨੇ ਗਏ ਹਨ।
  2. ਇਸ ਵਿਚ ਹੈਲਦੀ ਫੈਟ, ਪ੍ਰੋਟੀਨ, ਵਿਟਾਮਿਨ, ਖਣਿਜ ਵੀ ਪਾਏ ਜਾਂਦੇ ਹਨ, ਮਤਲਬ ਇਹ ਪੋਸ਼ਕ ਤੱਤਾਂ ਦਾ ਫੁੱਲ ਪੈਕੇਜ ਹੈ।
  3. ਇਸ ਨੂੰ ਖਾਣ ਨਾਲ ਦਿਲ ਦੀ ਸਿਹਤ ਤੋਂ ਲੈ ਕੇ ਪਾਚਣ ਤਤਰ ਤੱਕ ਸਹੀ ਬਣਿਆ ਰਹਿੰਦਾ ਹੈ।
  4. ਰੈਗੂਲਰ ਤੌਰ ‘ਤੇ ਇਸ ਦਾ ਸੇਵਨ ਕਰਨ ਨਾਲ ਬੈੱਡ ਕੋਲੈਸਟ੍ਰਾਲ ਲੈਵਲ ਘੱਟ ਹੋ ਸਕਦਾ ਹੈ।
  5. ਸੁਪਰਫੂਡ ਅਖਰੋਟ (Superfood Nuts) ਵਿਚ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੀ ਪਾਵਰ ਹੈ।
  6. ਇਹ ਸਰੀਰ ਦੀ ਫਿਟਨੈੱਸ ਲਈ ਚੰਗਾ ਮੰਨਿਆ ਜਾਂਦਾ ਹੈ।
  7. ਜੇਕਰ ਤੁਸੀਂ ਭਿਉਂ ਕੇ ਅਖਰੋਟ ਖਾਧੇ ਹੋ ਤਾਂ ਇਸ ਨਾਲ ਨਾ ਸਿਰਫ ਸਰੀਰ ਨੂੰ ਐਨਰਜੀ ਮਿਲਦੀ ਹੈ ਸਗੋਂ ਫਿਟਨੈੱਸ ਕਾਫੀ ਬੇਹਤਰ ਹੁੰਦੀ ਹੈ।
  8. ਅਖਰੋਟ ਵਿਚ ਮੌਜੂਦ ਪੋਸ਼ਕ ਤੱਤ ਬਲੱਡ ਵੈਸਲਸ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰਦੇ ਹਨ।
  9. ਅਖਰੋਟ ਵਿਚ ਚੰਗੀ ਕੈਲੋਰੀ ਮਿਲਦੀ ਹੈ।
  10. ਅਖਰੋਟ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
  11. ਐਕਸਪਰਟ ਜੋੜਾਂ ਦੇ ਦਰਦ ਵਿਚ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ।
  12. ਅਖਰੋਟ ਵਿਚ ਮੌਜੂਦ ਪੋਸ਼ਕ ਤੱਤ ਹੱਡੀਆਂ ਨੂੰ ਲੰਬੇ ਸਮੇਂ ਤੱਕ ਐਕਟਿਵ ਰੱਖਦੇ ਹਨ।
  13. ਇਸ ਨੂੰ ਭਿਉਂ ਕੇ ਖਾਣ ਨਾਲ ਕਈ ਗੁਣਾ ਲਾਭ ਵੱਧ ਜਾਂਦਾ ਹੈ।
  14. ਅਖਰੋਟ ਭਿਉਂ ਕੇ ਖਾਣ ਨਾਲ ਸਰੀਰ ਵਿਚ ਕਈ ਤਰ੍ਹਾਂ ਦੀ ਐਲਰਜੀ ਖਤਮ ਹੋ ਸਕਦੀ ਹੈ।
  15. ਡਰਾਈ ਅਖਰੋਟ ਨੂੰ ਪਚਾ ਸਕਣਾ ਕਾਫੀ ਮੁਸ਼ਕਲ ਹੁੰਦਾ ਹੈ। ਅਜਿਹੇ ਵਿਚ ਐਲਰਜਿਕ ਰਿਐਕਸ਼ਨ ਹੋ ਸਕਦਾ ਹੈ।
  16. ਇਸ ਲਈ ਜਦੋਂ ਵੀ ਖਾਓ ਤੋਂ ਭਿਉਂ ਕੇ ਹੀ ਅਖਰੋਟ ਖਾਓ।
  17. ਇਸ ਨਾਲ ਕਈ ਚਮਤਕਾਰਿਕ ਲਾਭ ਮਿਲ ਸਕਦੇ ਹਨ।
  18. ਰੈਗੂਲਰ ਤੌਰ ‘ਤੇ ਇਸ ਦਾ ਸੇਵਨ ਕਰਨ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ।
  19. ਪ੍ਰੋਟੀਨ, ਹੈਲਦੀ ਫੈਟ ਤੇ ਫਾਈਬਰ ਨਾਲ ਭਰਪੂਰ ਹੋਣ ਨਾਲ ਇਨ੍ਹਾਂ ਦੇ ਕਈ ਲਾਭ ਹੁੰਦੇ ਹਨ।
  20. ਜੇਕਰ ਇਨ੍ਹਾਂ ਨੂੰ ਭਿਉਂ ਕੇ ਖਾਧਾ ਜਾਵੇ ਤਾਂ ਪਾਚਣ ਸ਼ਕਤੀ ਬੇਹਤਰ ਹੁੰਦੀ ਹੈ।

Advertisement

Latest News

 UT ਪ੍ਰਸ਼ਾਸਨ ਦੇ ਸਰਬਉੱਚ ਅਫ਼ਸਰ ਦੇ ਨਿਰਦੇਸ਼ਾਂ 'ਤੇ,ਚੰਡੀਗੜ੍ਹ ਸੈਕਟਰ-26 ਮੰਡੀ ਵਿੱਚ ਸਫ਼ਾਈ ਦਾ ਨਿਰੀਖਣ ਕਰਨ ਲਈ ਅਫ਼ਸਰ ਨਿਯੁਕਤ  UT ਪ੍ਰਸ਼ਾਸਨ ਦੇ ਸਰਬਉੱਚ ਅਫ਼ਸਰ ਦੇ ਨਿਰਦੇਸ਼ਾਂ 'ਤੇ,ਚੰਡੀਗੜ੍ਹ ਸੈਕਟਰ-26 ਮੰਡੀ ਵਿੱਚ ਸਫ਼ਾਈ ਦਾ ਨਿਰੀਖਣ ਕਰਨ ਲਈ ਅਫ਼ਸਰ ਨਿਯੁਕਤ
Chandigarh, 01,APRIL,2025,(Azad Soch News):- ਯੂਟੀ ਪ੍ਰਸ਼ਾਸਨ (UT Administration) ਦੇ ਸਰਬਉੱਚ ਅਫ਼ਸਰ ਦੇ ਨਿਰਦੇਸ਼ਾਂ 'ਤੇ, ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ-26 ਮੰਡੀ ਵਿੱਚ...
ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਨਵੇਂ ਅਕਾਦਮਿਕ ਸੈਸ਼ਨ ਵਿੱਚ 5 ਤੋਂ 10 ਪ੍ਰਤੀਸ਼ਤ ਤੱਕ ਵਧੀ ਹੋਈ ਫ਼ੀਸ ਦੇਣੀ ਪਵੇਗੀ
ਐਮ.ਆਰ.ਐਸ.ਪੀ.ਟੀ.ਯੂ. ਅਤੇ ਵਿਕਟੂਰਾ ਟੈਕਨਾਲੌਜੀਜ਼ ਨੇ ਸਿੱਖਿਆ-ਉਦਯੋਗ ਦੇ ਪਾੜੇ ਨੂੰ ਖ਼ਤਮ ਕਰਨ ਲਈ ਮਿਲਾਇਆ ਹੱਥ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 01-05-2025 ਅੰਗ 692
ਪੰਜਾਬ ਸਿੱਖਿਆ ਕ੍ਰਾਂਤੀ" ਮੁਹਿੰਮ ਤਹਿਤ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਹਲਕੇ ਦੇ ਵੱਖ ਵੱਖ ਸਕੂਲਾਂ 'ਚ ਵਿਕਾਸ ਪ੍ਰੋਜੈਕਟਾਂ ਦੇ ਕੀਤੇ ਉਦਘਾਟਨ
ਸਿੱਖਿਆ ਕ੍ਰਾਂਤੀ: 6 ਫੁੱਟ ਡੂੰਘੇ ਸਰਕਾਰੀ ਪ੍ਰਾਇਮਰੀ ਸਕੂਲ ਬੰਗੇਹਰ ਪੱਤੀ ਨੂੰ ਮਿਲੀ ਨਵੀਂ ਇਮਾਰਤ
ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰੀ ਸਕੂਲਾਂ ਦੇ ਬੁਨਿਆਂਦੀ ਢਾਂਚੇ ਨੂੰ ਕਰ ਰਹੀ ਹੈ ਮਜ਼ਬੂਤ-ਵਿਧਾਇਕ ਮਾਲੇਰਕੋਟਲਾ