ਬਿਹਾਰ ਦੇ ਮੁੱਖ ਮੰਤਰੀ ਦਫ਼ਤਰ (ਸੀਐਮਓ) ਨੂੰ ਈਮੇਲ ਰਾਹੀਂ ਧਮਕੀ ਬੰਬ ਨਾਲ ਉਡਾਉਣ ਦੀ ਮਿਲੀ
By Azad Soch
On
-ਨੂੰ-ਈਮੇਲ-ਰਾਹੀਂ-ਧਮਕੀ-ਬੰਬ-ਨਾਲ-ਉਡਾਉਣ-ਦੀ-ਮਿਲੀ.jpg)
Bihar,04 August,2024,(Azad Soch News):- ਬਿਹਾਰ ਦੇ ਮੁੱਖ ਮੰਤਰੀ ਦਫ਼ਤਰ (ਸੀਐਮਓ) ਨੂੰ ਈਮੇਲ ਰਾਹੀਂ ਧਮਕੀ ਬੰਬ ਨਾਲ ਉਡਾਉਣ ਦੀ ਮਿਲੀ ਹੈ,ਧਮਕੀ ਭਰਿਆ ਈ-ਮੇਲ ਸਿੱਧਾ ਸੀਐਮਓ (CMO) ਦੀ ਅਧਿਕਾਰਤ ਈ-ਮੇਲ ਆਈਡੀ 'ਤੇ ਭੇਜਿਆ ਗਿਆ ਸੀ,ਧਮਕੀ ਭਰੀ ਈ-ਮੇਲ 'ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਐੱਮਓ ਨੂੰ ਉਡਾਉਣ ਦੀ ਗੱਲ ਦੇ ਨਾਲ 'ਅਲ-ਕਾਇਦਾ ਗਰੁੱਪ' ਦਾ ਵੀ ਜ਼ਿਕਰ ਕੀਤਾ ਗਿਆ ਹੈ,ਪੁਲਿਸ ਮੁਤਾਬਕ ਸੀਐਮਓ ਦੀ ਅਧਿਕਾਰਤ ਮੇਲ ਆਈਡੀ (Mail ID) ’ਤੇ ਇੱਕ ਮੇਲ ਆਇਆ ਸੀ ਕਿ ਸੀਐਮਓ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ,ਬਿਹਾਰ ਦੀ ਸਪੈਸ਼ਲ ਪੁਲਿਸ (Special Police) ਵੀ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ,ਇਸ ਨੂੰ ਹਲਕੇ ਵਿੱਚ ਨਾ ਲੈਣ ਦੀ ਕੋਸ਼ਿਸ਼ ਕਰੋ,ਇਹ ਮੇਲ ਅਲ ਕਾਇਦਾ ਸਮੂਹ ਦੇ ਨਾਂ 'ਤੇ ਭੇਜੀ ਗਈ ਸੀ।
Related Posts
Latest News
.jpeg)
16 Mar 2025 19:45:42
ਚੰਡੀਗੜ੍ਹ, 16 ਮਾਰਚ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਚਲਾਇਆ ਜਾ ਰਿਹਾ "ਯੁੱਧ ਨਸ਼ਿਆਂ...