ਸਰਹੱਦੀ ਸੁਰੱਖਿਆ ਬਲ ਨੇ ਪੰਜਾਬ ਅਤੇ ਜੰਮੂ ’ਚ ਭਾਰਤ-ਪਾਕਿ ’ਤੇ ਅਪਣੀਆਂ ਚੌਕੀਆਂ ’ਤੇ ਵਾਧੂ ਜਵਾਨ ਤਾਇਨਾਤ ਕਰਨ ਦੇ ਹੁਕਮ ਦਿਤੇ
By Azad Soch
On

New Delhi,25,FEB,2025,(Azad Soch News):- ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) (BSF) ਨੇ ਪੰਜਾਬ ਅਤੇ ਜੰਮੂ ’ਚ ਭਾਰਤ-ਪਾਕਿ ਸਰਹੱਦ (Indo-Pak Border) ’ਤੇ ਅਪਣੀਆਂ ਚੌਕੀਆਂ ’ਤੇ ਵਾਧੂ ਜਵਾਨ ਤਾਇਨਾਤ ਕਰਨ ਦੇ ਹੁਕਮ ਦਿਤੇ ਹਨ,ਅਧਿਕਾਰੀਆਂ ਨੇ ਦਸਿਆ ਕਿ ਬੀ.ਐਸ.ਐਫ. (BSF) ਦੇ ਵੱਧ ਤੋਂ ਵੱਧ ਜਵਾਨਾਂ ਨੂੰ ਬਟਾਲੀਅਨ ਹੈੱਡਕੁਆਰਟਰ ਤੋਂ ਦੋਹਾਂ ਖੇਤਰਾਂ ’ਚ ਸਰਹੱਦ ਦੀ ਰਾਖੀ ਕਰਨ ਵਾਲੀਆਂ ਇਕਾਈਆਂ ’ਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ,ਇਸ ਕਦਮ ਦਾ ਉਦੇਸ਼ ਘੁਸਪੈਠ ਵਿਰੋਧੀ ਤੰਤਰ ਨੂੰ ਮਜ਼ਬੂਤ ਕਰਨਾ ਅਤੇ ਗੋਲਾ-ਬਾਰੂਦ ਜਾਂ ਨਸ਼ੀਲੇ ਪਦਾਰਥ ਲਿਜਾਣ ਵਾਲੇ ਡਰੋਨਾਂ ਨੂੰ ਰੋਕਣਾ ਹੈ,ਇਨ੍ਹਾਂ ਖੇਤਰਾਂ ’ਚ ਜ਼ਿਆਦਾਤਰ ਖੁਫੀਆ ਅਤੇ ਸੰਚਾਲਨ ਉਪਕਰਣਾਂ ਨੂੰ ਨਵੇਂ ਬਣਾਏ ਗਏ ਕੰਟਰੋਲ ਰੂਮ ਦੀ ਨਿਗਰਾਨੀ ਹੇਠ ‘ਸ਼ਿਫਟ’ ਕੀਤਾ ਜਾ ਰਿਹਾ ਹੈ।
Related Posts
Latest News
3353544.jpg)
01 May 2025 06:00:18
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ...