ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੇਰਠ ਤੋਂ ਕਰਨਗੇ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ
By Azad Soch
On

Meerut, March 31, 2024,(Azad Soch News):- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ 31 ਮਾਰਚ ਤੋਂ ਮੇਰਠ ਵਿਚ ਮਹਾਂਰੈਲੀ ਕਰ ਕੇ ਯੂ ਪੀ ਵਿਚ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ,ਉਹਨਾਂ ਦੀ ਮਹਾਂਰੈਲੀ ਵਿਚ ਰਿਕਾਰਡ ਇਕੱਠ ਹੋਣ ਦੀ ਸੰਭਾਵਨਾ ਹੈ,2019 ਦੀਆਂ ਲੋਕ ਸਭਾ ਚੋਣਾਂ (Lok Sabha Elections) ਵਿਚ ਭਾਜਪਾ ਨੇ 80 ਵਿਚੋਂ 62 ਸੀਟਾਂ ਸੂਬੇ ਵਿਚ ਜਿੱਤੀਆਂ ਸਨ ਤੇ 2014 ਵਿਚ 71 ਸੀਟਾਂ ਜਿੱਤੀਆਂ ਸਨ।
Latest News

21 Mar 2025 19:51:42
ਬਟਾਲਾ, 21 ਮਾਰਚ ( ) ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ...