Rajasthan News: 220 ਘੰਟਿਆਂ ਬਾਅਦ ਮਾਸੂਮ ਚੇਤਨਾ ਨੂੰ ਬੋਰਵੈੱਲ 'ਚੋਂ ਕੱਢਿਆ ਗਿਆ ਬਾਹਰ
By Azad Soch
On

Rajasthan,02 JAN,2025,(Azad Soch News):- ਰਾਜਸਥਾਨ ਦੇ ਕੋਟਪੁਤਲੀ 'ਚ ਬੋਰਵੈੱਲ 'ਚ ਡਿੱਗ ਕੇ ਤਿੰਨ ਸਾਲ ਦੀ ਮਾਸੂਮ ਚੇਤਨਾ ਜ਼ਿੰਦਗੀ ਦੀ ਲੜਾਈ ਹਾਰ ਗਈ,ਬੁੱਧਵਾਰ ਯਾਨੀਕਿ 1 ਜਨਵਰੀ ਨੂੰ 220 ਘੰਟਿਆਂ ਬਾਅਦ ਬੱਚੀ ਨੂੰ ਬਾਹਰ ਕੱਢ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚੇਤਨਾ ਨੂੰ ਮ੍ਰਿਤਕ ਐਲਾਨ ਦਿੱਤਾ,ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਜਾ ਰਿਹਾ ਹੈ,23 ਦਸੰਬਰ ਨੂੰ ਰਾਜਸਥਾਨ ਦੇ ਕੋਟਪੁਤਲੀ ਦੇ ਪਿੰਡ ਬਦਿਆਲੀ ਵਿੱਚ ਤਿੰਨ ਸਾਲ ਦੀ ਚੇਤਨਾ ਬੋਰਵੈੱਲ (Borewell) ਵਿੱਚ ਡਿੱਗ ਗਈ ਸੀ,ਉਦੋਂ ਤੋਂ ਪ੍ਰਸ਼ਾਸਨ, ਐਸਡੀਆਰਐਫ ਅਤੇ ਐਨਡੀਆਰਐਫ (NDRF) ਦੀਆਂ ਟੀਮਾਂ ਲਗਾਤਾਰ ਬੱਚੀ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਸਨ।
Latest News

28 Mar 2025 21:21:35
ਮਲਕੀਤ ਥਿੰਦ ਬਣੇ ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ -ਚੇਅਰਮੈਨ ਮਲਕੀਤ ਥਿੰਦ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ...