ਦੁਨੀਆ ਦੀ ਸਭ ਤੋਂ ਛੋਟੇ ਕੱਦ ਦੀ ਜੋਤੀ ਅਮਗੇ ਨੇ ਨਾਗਪੁਰ ਵਿੱਚ ਆਪਣੀ ਵੋਟ ਪਾਈ
By Azad Soch
On

Nagpur,19 April,2024,(Azad Soch News):- ਦੁਨੀਆ ਦੀ ਸਭ ਤੋਂ ਛੋਟੇ ਕੱਦ ਦੀ ਜੋਤੀ ਅਮਗੇ (Jyoti Amge) ਨੇ ਨਾਗਪੁਰ ਵਿੱਚ ਆਪਣੀ ਵੋਟ ਪਾਈ,ਫਿਲਹਾਲ ਜੋਤੀ ਦੀ ਉਮਰ 30 ਸਾਲ ਹੈ,18 ਸਾਲ ਦੀ ਉਮਰ ਤੋਂ ਪਹਿਲਾਂ ਉਸ ਦਾ ਕੱਦ 2 ਫੁੱਟ 0.3 ਇੰਚ ਸੀ,18 ਸਾਲ ਬਾਅਦ ਉਸ ਦਾ ਕੱਦ 2 ਫੁੱਟ 0.7 ਇੰਚ ਹੋ ਗਿਆ,ਇਸ ਤੋਂ ਬਾਅਦ ਉਹ ਦੁਨੀਆ ਦੀ ਸਭ ਤੋਂ ਛੋਟੀ ਔਰਤ ਬਣ ਗਈ,ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ (Guinness Book of World Records) ਵਿੱਚ ਵੀ ਦਰਜ ਹੈ।
Related Posts
Latest News

17 Mar 2025 06:19:19
ਕਾਲੀ ਮਿਰਚ (Habañero Pepper) ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਲਈ ਵੀ ਬਹੁਤ ਚੰਗੀ ਹੈ।
ਮਿਰਚ ਵਿਚ ਪਾਈਪਰੀਨ (Piperine) ਮੌਜੂਦ ਹੋਣ ਕਾਰਨ...