ਸੋਮਵਾਰ ਤੜਕਸਾਰ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਈ ਹਲਕੀ ਬਾਰਿਸ਼
By Azad Soch
On
Patiala,23 DEC,2024,(Azad Soch News):- ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ,ਸੋਮਵਾਰ ਤੜਕਸਾਰ ਜਲੰਧਰ ਸ਼ਹਿਰ (Jalandhar City) ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਈ ਹਲਕੀ ਬਾਰਿਸ਼ ਨੇ ਠੰਢ ਵਿੱਚ ਵਾਧਾ ਕਰ ਦਿੱਤਾ ਹੈ,ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਿੱਚ ਵੀ ਸੋਮਵਾਰ ਨੂੰ ਤੜਕੇ ਠੰਢ ਦਾ ਅਹਿਸਾਸ ਹੋਇਆ ਤੇ ਬਾਹਰੀ ਇਲਾਕਿਆਂ ਵਿੱਚ ਧੁੰਦ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ,ਮੀਂਹ ਕਾਰਨ ਲੋਕਾਂ ਕੰਬਦੇ ਹੋਏ ਨਜ਼ਰ ਆਏ,ਸਰਦੀ ਦੀ ਇਸ ਬਾਰਿਸ਼ ਦੇ ਨਾਲ ਜਿੱਥੇ ਲੋਕਾਂ ਨੇ ਪਹਾੜਾਂ ਵਰਗੀ ਠੰਢਕ ਮਹਿਸੂਸ ਕੀਤੀ, ਉੱਥੇ ਹੀ ਪਹਾੜੀ ਰਾਜਾਂ ’ਚ ਵੀ ਬਰਫ਼ਬਾਰੀ ਹੋਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਮੌਸਮ ਹੋਰ ਠੰਢਾ ਹੋ ਗਿਆ ਹੈ।
Latest News
ਅਮਰੀਕੀ ਫੌਜ ਨੇ ਹਾਊਤੀ ਦੀ ਸ਼ਮੂਲੀਅਤ ਦੇ ਸ਼ੱਕ ਵਿਚ ਲਾਲ ਸਾਗਰ ਵਿਚ ਆਪਣੇ ਹੀ ਲੜਾਕੂ ਜਹਾਜ਼ F/A-18 ਨੂੰ ਮਾਰ ਗਿਰਾਇਆ
23 Dec 2024 11:03:28
USA,23 DEC,2024,(Azad Soch News):- ਅਮਰੀਕੀ ਫੌਜ ਨੇ ਹਾਊਤੀ ਦੀ ਸ਼ਮੂਲੀਅਤ ਦੇ ਸ਼ੱਕ ਵਿਚ ਲਾਲ ਸਾਗਰ (Red Sea) ਵਿਚ ਆਪਣੇ ਹੀ...