ਪ੍ਰੇਮ ਸਿੰਘ ਚੰਦੂਮਾਜਰਾ ਨੇ ਖੋਲ੍ਹੇ ਸੁਖਬੀਰ ਬਾਦਲ ਦੇ ਅੰਦਰਲੇ ਰਾਜ਼
By Azad Soch
On

Chandigarh, 27 June 2024,(Azad Soch News):- ਬਾਗੀ ਅਕਾਲੀ ਧੜੇ ਵੱਲੋਂ ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ (Press Conference) ਕੀਤੀ ਗਈ,ਇਸ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (Prof. Prem Singh Chandumajra) ਨੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਕਿ ਲੋਕ ਸਭਾ ਚੋਣ ਤੋਂ ਪਹਿਲਾਂ Sukhbir Badal BJP ਨਾਲ ਗਠਜੋੜ ਲਈ ਮਿਨਤਾਂ ਕਰਦੇ ਰਹੇ ਅਤੇ ਇਕੱਲੇ ਹੀ PM Modi ਨੂੰ ਮਿਲੇ ਸਨ,ਪ੍ਰੈਸ ਕਾਨਫਰੰਸ ਦੌਰਾਨ ਬਾਗੀ ਅਕਾਲੀ ਧੜੇ ਦੇ ਵੱਡੇ ਆਗੂ ਜਿਵੇਂ ਵਡਾਲਾ, ਪਰਮਿੰਦਰ ਢੀਂਡਸਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ ਤੇ ਸੁਰਜੀਤ ਰੱਖੜਾ ਵੀ ਮੌਜੂਦ ਰਹੇ,ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਜਲੰਧਰ ਜ਼ਿਮਨੀ ਚੋਣ (Jalandhar By-Election) ਜ਼ੋਰ ਨਾਲ ਲੜਨਗੇ।
Latest News

17 Mar 2025 06:19:19
ਕਾਲੀ ਮਿਰਚ (Habañero Pepper) ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਲਈ ਵੀ ਬਹੁਤ ਚੰਗੀ ਹੈ।
ਮਿਰਚ ਵਿਚ ਪਾਈਪਰੀਨ (Piperine) ਮੌਜੂਦ ਹੋਣ ਕਾਰਨ...