ਸੀਨੀਅਰ ਕਾਂਗਰਸੀ ਲੀਡਰ ਦਲਬੀਰ ਗੋਲਡੀ ਨੂੰ ਮਨਾਉਣ ਪੁੱਜੇ ਰਾਜਾ ਵੜਿੰਗ ਤੇ ਸੁਖਪਾਲ ਖਹਿਰਾ
By Azad Soch
On

Sangrur, 17th April 2024,(Azad Soch News):- ਸੀਨੀਅਰ ਕਾਂਗਰਸੀ ਲੀਡਰ ਦਲਬੀਰ ਗੋਲਡੀ (Dalbir Goldy) ਦੀ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਕੱਟੇ ਜਾਣ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਬੀਤੇ ਦਿਨ ਨਰਾਜ਼ਗੀ ਜਾਹਿਰ ਕੀਤੀ ਸੀ,ਦਲਬੀਰ ਗੋਲਡੀ ਨੂੰ ਮਨਾਉਣ ਲਈ ਅੱਜ ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਉਨ੍ਹਾਂ ਦੇ ਪਹੁੰਚੇ,ਦੱਸ ਦਈਏ ਕਿ,ਦਲਬੀਰ ਗੋਲਡੀ ਟਿਕਟ ਦੇ ਚਾਹਵਾਨ ਸਨ,ਪਰ ਉਨ੍ਹਾਂ ਨੂੰ ਟਿਕਟ ਕਾਂਗਰਸ ਦੇ ਵਲੋਂ ਨਹੀਂ ਦਿੱਤੀ ਗਈ,ਜਿਸ ਤੋਂ ਬਾਅਦ ਗੋਲਡੀ ਨੇ ਸੋਸ਼ਲ ਮੀਡੀਆ (Social Media) ਤੇ ਲਾਈਵ ਹੋ ਕੇ ਆਪਣੀ ਹੀ ਪਾਰਟੀ ਤੇ ਭੜਾਸ ਕੱਢੀ ਸੀ।
Related Posts
Latest News

05 Apr 2025 09:23:10
Chandigarh,05,APRIL,2025,(Azad Soch News):- ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ (Minister Anil Vij) ਨੇ ਕਿਹਾ ਕਿ ਵਕਫ਼ ਸੋਧ...