ਜਲੰਧਰ ਵਿਚ ਬੀਤੀ ਰਾਤ ਪੁਲਿਸ ਦੀ ਸੀ.ਆਈ.ਏ ਟੀਮ ਨੇ ਬਦਮਾਸ਼ ਚਿੰਟੂ ਤੇ ਉਸ ਦੇ ਸਾਥੀਆਂ ਦਾ ਐਨਕਾਊਟਰ ਕਰ ਦਿੱਤਾ
By Azad Soch
On

Jalandhar,29 March,2024,(Azad Soch News):- ਜਲੰਧਰ (Jalandhar) ਵਿਚ ਬੀਤੀ ਰਾਤ ਪੁਲਿਸ (Police) ਦੀ ਸੀ.ਆਈ.ਏ ਟੀਮ (CIA Team) ਨੇ ਬਦਮਾਸ਼ ਚਿੰਟੂ ਤੇ ਉਸ ਦੇ ਸਾਥੀਆਂ ਦਾ ਐਨਕਾਊਟਰ (Encounter) ਕਰ ਦਿੱਤਾ,ਪੁਲਿਸ (Police) ਨੇ ਕੇਸ ਵਿਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ,ਜਿਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ,ਚਾਰਾਂ ਖਿਲਾਫ ਸਿਟੀ ਦੇ ਥਾਣਾ ਡਵੀਜ਼ਨ ਨੰਬਰ 6 ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ,ਘਟਨਾ ਵਿਚ ਇਕ ਬਦਮਾਸ਼ ਦੇ ਪੈਰ ਨੂੰ ਗੋਲੀ ਛੂਹ ਕੇ ਨਿਕਲ ਗਈ,ਪੂਰੀ ਵਾਰਦਾਤ ਵਿਚ ਲਗਭਗ 12 ਗੋਲੀਆਂ ਦੋਵੇਂ ਪਾਸੇ ਚਲਾਈਆਂ ਗਈਆਂ,ਦੱਸ ਦੇਈਏ ਕਿ ਬੀਤੀ ਰਾਤ ਪੁਲਿਸ ਤੇ ਬਦਮਾਸ਼ਾਂ ਦੋਵਾਂ ਪਾਸਿਓਂ ਮੁਕਾਬਲਾ ਹੋਇਆ,ਮੌਕੇ ਤੋਂ ਪੁਲਿਸ ਨੇ ਮੌਕੇ ਦੀ ਲਾਈਵ ਬਣੀ CCTV ਵੀਡੀਓ ਵੀ ਆਈ ਸਾਹਮਣੇ ਹੈ,ਜਾਣਕਾਰੀ ਮੁਤਾਬਕ ਬਦਮਾਸ਼ ਚਿੰਟੂ (Badass Chintu) ਖਿਲਾਫ ਪਹਿਲਾਂ ਵੀ ਜਲੰਧਰ ਸਿਟੀ ਤੇ ਦੇਹਾਤ ਵਿਚ ਕਈ ਮਾਮਲੇ ਦਰਜ ਹਨ।
Related Posts
Latest News

19 Mar 2025 18:38:37
ਚੰਡੀਗੜ੍ਹ, 19 ਮਾਰਚ, 2025:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਵੇਰਕਾ...