ਪੰਜਾਬ ਸਰਕਾਰ ਨੇ ਈਦ-ਉਲ ਫਿਤਰ ਮੌਕੇ ਦਿੱਤੇ ਛੁੱਟੀ ਦੇ ਆਦੇਸ਼
By Azad Soch
On

Chandigarh,10 April,2024,(Azad Soch News):- ਭਲਕੇ ਯਾਨਿਕ ਵੀਰਵਾਰ ਨੂੰ ਪੰਜਾਬ ‘ਚ ਸਰਕਾਰੀ ਛੁੱਟੀ ਰਹੇਗੀ,ਇਸ ਦੌਰਾਨ ਪੂਰੇ ਸੂਬੇ ਵਿੱਚ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ,ਸਰਕਾਰ ਵੱਲੋਂ ਈਦ ਉਲ ਫਿਤਰ (Eid Ul Fitr) ਦੇ ਮੱਦੇਨਜ਼ਰ ਇਸ ਸਬੰਧੀ ਫੈਸਲਾ ਲਿਆ ਗਿਆ ਹੈ,ਇਸ ਸਬੰਧੀ ਛੁੱਟੀ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ,ਨਾਲ ਹੀ ਇਸ ਸਬੰਧੀ ਹਰ ਥਾਂ ਹੁਕਮ ਜਾਰੀ ਕਰ ਦਿੱਤੇ ਗਏ ਹਨ,ਸਰਕਾਰੀ ਨਿਰਦੇਸ਼ਾਂ ਮੁਤਾਬਿਕ ਜੇਕਰ ਕੋਈ ਵਿਦਿਅਕ ਅਦਾਰਾ ਇਹਨਾਂ ਨਿਯਮਾਂ ਦਾ ਉਲੰਘਣਾ ਕਰਦਾ ਹੈ,ਤਾਂ ਵਿਭਾਗ ਵੱਲੋਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ,ਇਸ ਤੋਂ ਬਾਅਦ 13 ਅਪਰੈਲ ਨੂੰ ਵਿਸਾਖੀ (Baisakhi) ਅਤੇ ਖਾਲਸਾ ਸਾਜਨਾ ਦਿਹਾੜੇ (Khalsa Sajna Days) ਮੌਕੇ ਵੀ ਛੁੱਟੀ ਰਹੇਗੀ,ਪੰਜਾਬ ਸਰਕਾਰ (Punjab Govt) ਨੇ ਆਪਣੇ ਗਜਟਿਡ ਕੈਲੰਡਰ (Gazetted Calendar) ਵਿੱਚ 17 ਅਪ੍ਰੈਲ ਨੂੰ ਰਾਮਨੌਮੀ ਮੌਕੇ ਵੀ ਛੁੱਟੀ ਦਾ ਐਲਾਨ ਕੀਤਾ ਹੈ।
Latest News
.jpeg)
16 Mar 2025 19:45:42
ਚੰਡੀਗੜ੍ਹ, 16 ਮਾਰਚ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਚਲਾਇਆ ਜਾ ਰਿਹਾ "ਯੁੱਧ ਨਸ਼ਿਆਂ...