ਤੀਰਅੰਦਾਜ਼ੀ ਵਿਸ਼ਵ ਕੱਪ 'ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ
By Azad Soch
On

South Korea,25 May,2025,(Azad Soch News):- ਦੱਖਣੀ ਕੋਰੀਆ 'ਚ ਚੱਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ (Archery World Cup) 'ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ ਹੈ,ਜੋਤੀ ਸੁਰੇਖਾ ਵੇਨਮ,ਪ੍ਰਨੀਤ ਕੌਰ ਅਤੇ ਅਦਿਤੀ ਸਵਾਮੀ ਦੀ ਤਿਕੜੀ ਨੇ ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ (Archery World Championship) ਵਿੱਚ ਇੱਕ ਤਰਫਾ ਕੰਪਾਊਂਡ ਮਹਿਲਾ ਟੀਮ ਫਾਈਨਲ (Pound Women's Team Final) ਵਿੱਚ ਤੁਰਕੀ ਨੂੰ 232-226 ਨਾਲ ਹਰਾ ਕੇ ਲਗਾਤਾਰ ਤੀਜਾ ਸੋਨ ਤਗ਼ਮਾ ਜਿੱਤਿਆ,ਇਸ ਜਿੱਤ ਤੋਂ ਬਾਅਦ ਇਸ ਤਿਕੜੀ ਨੇ ਸ਼ਾਨਦਾਰ ਹੈਟ੍ਰਿਕ ਲਗਾਈ ਹੈ,ਇਸ ਤੋਂ ਪਹਿਲਾਂ ਇਸ ਭਾਰਤੀ ਤਿਕੜੀ ਨੇ ਫਰਾਂਸ ਅਤੇ ਇਟਲੀ ਵਿਚ ਸੋਨ ਤਗਮੇ ਜਿੱਤੇ ਸਨ।
Related Posts
Latest News
---copy1.jpg)
22 Mar 2025 20:03:44
ਚੰਡੀਗੜ, 22 ਮਾਰਚ :
ਪੰਜਾਬ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨੇ ਲੁਧਿਆਣਾ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਵਾਹਨ ਫਿਟਨੈਸ ਪਾਸਿੰਗ...