ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ

ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ

Kolkata,23,MARCH,2025,(Azad Soch News):- ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਫਿਲ ਸਾਲਟ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਰਾਇਲ ਚੈਲੇਂਜਰਜ਼ ਬੈਂਗਲੁਰੂ (Royal Challengers Bangalore) ਨੇ ਆਈ.ਪੀ.ਐਲ. 2025 (IPL 2025) ਦੇ ਪਹਿਲੇ ਮੈਚ ’ਚ ਸਨਿਚਰਵਾਰ ਨੂੰ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੂੰ 7 ਵਿਕਟਾਂ ਨਾਲ ਹਰਾ ਦਿਤਾ,ਕੋਲਕਾਤਾ ਨਾਈਟ ਰਾਈਡਰਜ਼: 20 ਓਵਰਾਂ ’ਚ 174/8 (ਅਜਿੰਕਿਆ ਰਹਾਣੇ 56, ਸੁਨੀਲ ਨਰਾਇਣ 44, ਅੰਗਕ੍ਰਿਸ਼ ਰਘੂਵੰਸ਼ੀ 30; ਕਰੁਣਾਲ ਪਾਂਡਿਆ 3/29) ਰਾਇਲ ਚੈਲੇਂਜਰਜ਼ ਬੈਂਗਲੁਰੂ ਤੋਂ 16.2 ਓਵਰਾਂ ’ਚ 177/3 (ਫਿਲ ਸਾਲਟ 56, ਵਿਰਾਟ ਕੋਹਲੀ ਨਾਬਾਦ 59, ਰਜਤ ਪਾਟੀਦਾਰ 34) 7 ਵਿਕਟਾਂ ਨਾਲ ਹਾਰ ਗਏ। 

Advertisement

Latest News

ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਆੜੂ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਆੜੂ
ਆੜੂਆਂ ਵਿਚ ਵਿਟਾਮਿਨ-ਏ (Vitamin-C) ਵੀ ਮੌਜੂਦ ਹੁੰਦਾ ਹੈ, ਜੋ ਅੱਖ ਦੀ ਰੈਟਿਨਾ ਨੂੰ ਤੰਦਰੁਸਤ ਰੱਖਦਾ ਹੈ। ਇਸ ਵਿਚ ਬੀਟਾ ਕੈਰੋਟੀਨ...
ਨੋਇਡਾ-ਗਾਜ਼ੀਆਬਾਦ ਤੋਂ ਫਰੀਦਾਬਾਦ ਤੱਕ ਜਾਮ ਤੋਂ ਰਾਹਤ ਮਿਲੇਗੀ
ਪੰਜਾਬ ਸਰਕਾਰ ਨੇ ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ਰੱਖੀ ਮਜ਼ਬੂਤ ਨੀਂਹ - ਨੀਲ ਗਰਗ
ਪੰਜਾਬੀ ਵੈੱਬ ਸੀਰੀਜ਼ 'ਡ੍ਰੀਮਲੈਂਡ' ਦੇ ਦੂਸਰੇ ਸੀਜ਼ਨ ਦਾ ਅਗਾਜ਼ ਕਰ ਦਿੱਤਾ ਗਿਆ
*ਡਾ. ਰਵੀ ਭਗਤ ਨੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ*
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 25-03-2025 ਅੰਗ 729
ਦਿੱਲੀ ਤੋਂ ਸ਼ਿਮਲਾ ਆਏ ਰਿਲਾਇੰਸ ਏਅਰ ਦੇ ਏਟੀਆਰ ਜਹਾਜ਼ ਨੂੰ ਐਮਰਜੈਂਸੀ ਬ੍ਰੇਕ ਲਗਾ ਕੇ ਰੋਕਣਾ ਪਿਆ