ਭਾਰਤ 'ਚ ਐਂਟਰੀ ਕਰਨ ਲਈ ਤਿਆਰ ਹੈ ਸਟਾਰਲਿੰਕ ਸੈਟੇਲਾਈਟ ਬ੍ਰਾਡਬੈਂਡ
By Azad Soch
On
USA,16 NOV,2024,(Azad Soch News):- ਭਾਰਤ ਵਿੱਚ Elon Musk ਸਟਾਰਲਿੰਕ ਦੀ ਐਂਟਰੀ ਹੁਣ ਆਸਾਨ ਹੋ ਗਈ ਹੈ,ਦੇਸ਼ ਵਿੱਚ Starlink ਦੀ ਸੈਟੇਲਾਈਟ ਬ੍ਰਾਡਬੈਂਡ ਸੇਵਾ ਲਾਇਸੈਂਸ ਐਪਲੀਕੇਸ਼ਨ (Satellite Broadband Service License Application) ਦਾ ਹੁਣ ਅੱਗੇ ਵਧਣਾ ਲਗਭਗ ਤੈਅ ਹੈ,Elon Musk ਦੀ ਸੈਟੇਲਾਈਟ ਬਰਾਡਬੈਂਡ ਪ੍ਰੋਵਾਈਡਰ ਕੰਪਨੀ ਭਾਰਤ ਦੇ ਡੇਟਾ ਲੋਕਲਾਈਜ਼ੇਸ਼ਨ ਅਤੇ Security Standards ਨੂੰ ਪੂਰਾ ਕਰਨ ਲਈ ਸਹਿਮਤ ਹੋ ਗਈ ਹੈ,ਦੂਰਸੰਚਾਰ ਵਿਭਾਗ (DoT) ਤੋਂ ਲਾਇਸੰਸ ਪ੍ਰਾਪਤ ਕਰਨ ਲਈ ਇਹ ਸਭ ਤੋਂ ਮਹੱਤਵਪੂਰਨ ਸ਼ਰਤਾਂ ਹਨ,ਮਨੀਕੰਟਰੋਲ (Moneycontrol) ਦੀ ਰਿਪੋਰਟ ਮੁਤਾਬਕ Starlink ਨੇ DoT ਦੀਆਂ ਜ਼ਰੂਰੀ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਹੈ,ਇਸ ਕਾਰਨ ਹੁਣ ਭਾਰਤ ‘ਚ ਸੈਟੇਲਾਈਟ ਬ੍ਰਾਡਬੈਂਡ ਕੁਨੈਕਸ਼ਨ ਸਰਵਿਸ (Satellite broadband Connection Service) ਸ਼ੁਰੂ ਕਰਨ ਦਾ ਰਸਤਾ ਸਾਫ ਨਜ਼ਰ ਆ ਰਿਹਾ ਹੈ।
Latest News
ਪਿੰਡ ਦੀਵਾਨ ਖੇੜਾ ਦੇ ਸਰਪੰਚ ਵੱਲੋਂ ਇੱਕ ਨਵੇਕਲੀ ਪਹਿਲ, ਪਿੰਡ ਵਾਲੇ ਪਰਾਲੀ ਨਾਲ ਕਰ ਰਹੇ ਹਨ ਕਿਨੂੰ ਦੇ ਬਾਗਾਂ ਵਿਚ ਮਲਚਿੰਗ
21 Nov 2024 13:59:23
ਫਾਜ਼ਿਲਕਾ, 21 ਨਵੰਬਰਫਾਜ਼ਿਲਕਾ ਜ਼ਿਲ੍ਹੇ ਦੇ ਮਿਹਨਤੀ ਕਿਸਾਨ ਪਰਾਲੀ ਦੀ ਸੰਭਾਲ ਲਈ ਵਾਤਾਵਰਨ ਪੱਖੀ ਤਕਨੀਕਾਂ ਅਪਨਾਉਣ ਵਿਚ ਮੋਹਰੀ ਹਨ। ਜ਼ਿਲ੍ਹੇ ਦਾ...