ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਮਰਥਕਾਂ ਵਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ
By Azad Soch
On

Pakistan, 27,NOV,(Azad Soch News):- ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Former Prime Minister Imran Khan) ਦੀ ਰਿਹਾਈ ਦੀ ਮੰਗ ਨੂੰ ਲੈ ਕੇ ਉਸ ਦੇ ਸੈਂਕੜੇ ਸਮਰਥਕਾਂ ਵਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਹਿੰਸਕ ਹੋਣ ਕਾਰਨ ਨੀਮ ਫ਼ੌਜੀ ਦਸਤਿਆਂ ਦੇ ਚਾਰ ਜਵਾਨ ਅਤੇ ਪੁਲਿਸ ਦੇ ਦੋ ਮੁਲਾਜ਼ਮ ਮਾਰੇ ਗਏ। 100 ਤੋਂ ਵੱਧ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ।ਪ੍ਰਦਰਸ਼ਨਾਂ ਦੇ ਸਨਮੁਖ ਸਰਕਾਰ ਨੇ ਜਗ੍ਹਾ-ਜਗ੍ਹਾ ਨਾਕਾਬੰਦੀ ਲਈ ਨਾਕੇ ਲਗਾਏ ਹੋਏ ਸਨ ਪਰ ਇਮਰਾਨ ਸਮਰਥਕਾਂ ਨੇ ਸਰਕਾਰ ਸਾਰੇ ਅੰਦਾਜ਼ੇ ਫ਼ੇਲ੍ਹ ਕਰ ਦਿਤੇ। ਇਮਰਾਨ ਸਮਰਥਕਾਂ ਵਿਚ ਜ਼ਬਰਦਸਤ ਰੋਹ ਵੇਖਣ ਨੂੰ ਮਿਲਿਆ ਰਿਹਾ ਹੈ।
Latest News

16 Mar 2025 10:21:20
Amritsar, March 16, 2025,(Azad Soch News):- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ...