ਈਰਾਨ ਨੇ ਇਜ਼ਰਾਈਲ ‘ਤੇ ਵੱਡਾ ਹਮਲਾ ਕੀਤਾ,400 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ
By Azad Soch
On

Iran,02 Oct,2024,(Azad Soch News):- ਈਰਾਨ ਨੇ ਇਜ਼ਰਾਈਲ ‘ਤੇ ਵੱਡਾ ਹਮਲਾ ਕੀਤਾ ਹੈ,ਇਜ਼ਰਾਇਲੀ ਬਲਾਂ ਨੇ ਦਾਅਵਾ ਕੀਤਾ ਹੈ,ਕਿ ਈਰਾਨ ਤੋਂ 400 ਬੈਲਿਸਟਿਕ ਮਿਜ਼ਾਈਲਾਂ (Ballistic Missiles) ਦਾਗੀਆਂ ਗਈਆਂ ਹਨ,ਈਰਾਨ ਤੋਂ ਮਿਜ਼ਾਈਲ ਲਾਂਚ ਹੁੰਦੇ ਹੀ ਇਜ਼ਰਾਈਲ ਨੇ ਆਪਣੀ ਸੁਰੱਖਿਆ ਢਾਲ ਆਇਰਨ ਡੋਮ (Iron Dome) ਨੂੰ ਐਕਟਿਵ ਕਰ ਦਿੱਤਾ ਹੈ,ਫਿਲਹਾਲ ਇਜ਼ਰਾਈਲ ਦਾ ਸਾਰਾ ਜ਼ੋਰ ਈਰਾਨ ਦੀਆਂ ਮਿਜ਼ਾਈਲਾਂ ਨੂੰ ਰੋਕਣ ‘ਤੇ ਲੱਗਾ ਹੋਇਆ ਹੈ,ਨਾਗਰਿਕਾਂ ਨੂੰ ਸ਼ੈਲਟਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ,IDF ਚੇਤਾਵਨੀ ਤੋਂ ਬਾਅਦ ਪੂਰੇ ਇਜ਼ਰਾਈਲ ਵਿੱਚ ਸਾਇਰਨ ਵੱਜ ਰਹੇ ਹਨ,ਖਾਸ ਤੌਰ ‘ਤੇ ਮੱਧ ਅਤੇ ਦੱਖਣੀ ਇਜ਼ਰਾਈਲ ਦੇ ਲੋਕਾਂ ਨੂੰ ਬੰਕਰਾਂ ‘ਚ ਜਾਣ ਲਈ ਕਿਹਾ ਗਿਆ ਹੈ,ਇਜ਼ਰਾਈਲ ਦੇ ਆਇਰਨ ਡੋਮ (Iron Dome) ਨੇ ਈਰਾਨੀ ਮਿਜ਼ਾਈਲਾਂ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਹੈ।
Related Posts
Latest News

18 Mar 2025 04:47:01
Hyderabad,Pakistan,18,MARCH,2025,(Azad Soch News):- ਕੋਜ਼ੀਆ-ਉਰ-ਰਹਿਮਾਨ ਉਰਫ਼ ਨਦੀਮ ਉਰਫ਼ ਅਬੂ ਕਾਤਲ ਉਰਫ਼ ਕਤਲ ਸਿੰਧੀ ਦੀ 15 ਮਾਰਚ ਦੀ ਸ਼ਾਮ ਨੂੰ ਪੰਜਾਬ ਦੇ...