ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਕੋਰੋਨਾ ਨਾਲ ਸੰਕਰਮਿਤ ਹੋ ਗਏ
By Azad Soch
On

Pakistan,04,APRIL,2025,(Azad Soch News):- ਕੋਵਿਡ (Covid) ਦਾ ਨਵਾਂ ਵਾਇਰਸ ਗੁਆਂਢੀ ਦੇਸ਼ ਪਾਕਿਸਤਾਨ ਤੱਕ ਪਹੁੰਚ ਗਿਆ ਹੈ। ਖ਼ਬਰ ਹੈ ਕਿ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਕੋਰੋਨਾ ਨਾਲ ਸੰਕਰਮਿਤ ਹੋ ਗਏ ਹਨ। ਰਿਪੋਰਟ ਦੇ ਅਨੁਸਾਰ, ਕੋਵਿਡ ਪਾਜੇਟਿਵ (Covid Positive) ਪਾਏ ਜਾਣ ਤੋਂ ਬਾਅਦ ਜ਼ਰਦਾਰੀ ਆਈਸੋਲੇਸ਼ਨ (Isolation) ’ਚ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਸਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਬੁਖਾਰ ਹੋਣ ਤੋਂ ਬਾਅਦ ਕਰਾਚੀ ਦੇ ਇੱਕ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਇਨਫੈਕਸ਼ਨ (Infection) ਦਾ ਪਤਾ ਲੱਗਿਆ। ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਇਸ ਤੋਂ ਪਹਿਲਾਂ ਜੁਲਾਈ 2022 ਵਿੱਚ ਵੀ ਕੋਰੋਨਾ (Corona) ਦਾ ਸ਼ਿਕਾਰ ਹੋਏ ਸਨ। ਹਾਲਾਂਕਿ, ਇਹ ਪਤਾ ਨਹੀਂ ਹੈ ਕਿ ਉਹ ਕੋਰੋਨਾ ਦੇ ਕਿਸ ਰੂਪ ਦਾ ਸ਼ਿਕਾਰ ਹੋਏ ਹਨ।
Latest News
33.jpg)
08 Apr 2025 05:56:12
ਸਲੋਕ ਮ:੫
॥ ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ...