ਰਾਜਾ ਵੜਿੰਗ ਨੇ ਪੰਜਾਬ ਦੇ ਰਾਜਪਾਲਲਾਲ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ
ਨੇਤਾ ਪ੍ਰਤਾਪ ਬਾਜਵਾ ਅਤੇ ਡਿਪਟੀ ਸੀਐਮ ਓ ਪੀ ਸੋਨੀ ਵੀ ਮੌਜੂਦ ਸਨ
By Azad Soch
On

Chandigarh,28 JAN,2025,(Azad Soch News):- ਪੰਜਾਬ ਦੇ ਰਾਜਪਾਲਲਾਲ ਚੰਦ ਕਟਾਰੀਆ ਨਾਲ ਮੁਲਾਕਾਤ ਰਾਜਾ ਵੜਿੰਗ ਨੇ ਕੀਤੀ। ਉਨ੍ਹਾਂ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਡਿਪਟੀ ਸੀਐਮ ਓ ਪੀ ਸੋਨੀ (Deputy CM OP Soni) ਵੀ ਮੌਜੂਦ ਸਨ। ਰਾਜਾ ਵੜਿੰਗ ਨੇ ਕਿਹਾ ਕਿ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਮੇਅਰ ਚੋਣਾਂ ’ਚ ਧਾਂਦਲੀ ਹੋਈ ਹੈ। ਉਹ ਭਾਵੇ ਪਟਿਆਲਾ, ਲੁਧਿਆਣਾ ਅਤੇ ਫਿਰ ਅੰਮ੍ਰਿਤਸਰ ਵਿੱਚ ਮੇਅਰ ਚੋਣ ਵਿੱਚ ਹੋਇਆ ਉਹ ਪੂਰੀ ਦੁਨੀਆਂ ਨੇ ਦੇਖਿਆ ਹੈ। ਦੋ ਥਾਵਾਂ ’ਤੇ ਫਗਵਾੜਾ ਅਤੇ ਅੰਮ੍ਰਿਤਸਰ ਨੂੰ ਵੇਖੀਏ, ਤਾਂ ਉੱਥੇ ਸਾਡੀ ਬਹੁਮਤ ਆ ਗਈ ਸੀ, ਫਗਵਾੜਾ ਵੀ ਸਾਡੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੰਜ ਕੌਂਸਲਰਾਂ ’ਤੇ ਪਰਚੇ ਦਰਜ ਕੀਤੇ ਗਏ,ਰਾਜਾ ਵੜਿੰਗ ਨੇ ਕਿਹਾ ਕਿ ਹਾਲਾਂਕਿ ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਸਨ ਕਿ ਚੋਣ ਨਵੇਂ ਤਰੀਕੇ ਨਾਲ ਕਰਵਾਈ ਜਾਣੀ ਚਾਹੀਦੀ ਹੈ, ਜਿਥੇ ਇਨ੍ਹਾਂ ਨੂੰ ਲੱਗਦਾ ਸੀ ਬੁਹਮਤ ਮਿਲੇਗਾ ਉਥੇ ਤਾਂ ਇਨ੍ਹਾਂ ਚੋਣਾਂ ਕਰਵਾ ਲਈਆਂ ।
Latest News

14 Mar 2025 18:50:13
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ:
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਛੇਵੇਂ ਪੰਜਾਬ ਆਰੀਨਾ ਪੋਲੋ ਚੈਲੰਜ...