ਰਿਲੀਜ਼ ਹੁੰਦੇ ਹੀ ਟ੍ਰੈਂਡ ਕਰਨ ਲੱਗਿਆ ਅੰਮ੍ਰਿਤ ਮਾਨ ਦਾ ਨਵਾਂ ਗੀਤ
By Azad Soch
On

Patiala,12,APRIL,2025,(Azad Soch News):- ਗਾਇਕ ਅੰਮ੍ਰਿਤ ਮਾਨ (Singer Amrit Maan) ਦਾ ਸੰਨੀ ਦਿਓਲ ਦੀ ਫਿਲਮ 'ਜਾਟ' ਲਈ ਗਾਇਆ ਥੀਮ ਗਾਣਾ ਕਾਫੀ ਸੁਰਖ਼ੀਆਂ ਬਟੋਰ ਰਿਹਾ ਹੈ,ਬਠਿੰਡਾ ਦੇ ਸ਼ਹਿਰ ਗੋਨਿਆਨੇ ਮੰਡੀ ਦੇ ਰਹਿਣ ਵਾਲੇ ਇਸ ਗੱਭਰੂ ਦਾ ਗੀਤ ਇਸ ਸਮੇਂ ਯੂਟਿਊਬ (YouTube) ਉਤੇ ਟ੍ਰੈਂਡ ਕਰ ਰਿਹਾ ਹੈ,8 ਅਪ੍ਰੈਲ ਨੂੰ ਰਿਲੀਜ਼ ਹੋਏ ਗੀਤ ਨੂੰ ਹੁਣ ਤੱਕ 8.3 ਮਿਲੀਅਨ ਵਿਊਜ਼ ਮਿਲ ਚੁੱਕੇ ਹਨ,ਬਾਲੀਵੁੱਡ (Bollywood) ਦੇ ਨਾਲ-ਨਾਲ ਪਾਲੀਵੁੱਡ (Pollywood) ਵਿੱਚ ਵੀ ਚਰਚਾ ਦਾ ਕੇਂਦਰ ਬਿੰਦੂ ਬਣੀ 'ਜਾਟ' ਫਿਲਮ ਵਿੱਚ ਅੰਮ੍ਰਿਤ ਮਾਨ ਦੁਆਰਾ ਗਾਏ ਟਾਈਟਲ ਟ੍ਰੈਕ (Title Track) 'ਜਾਟ' ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਬੇਹੱਦ ਉੱਚ ਪੱਧਰੀ ਸੰਗੀਤਕ ਪੈਮਾਨਿਆਂ ਅਧੀਨ ਵਜ਼ੂਦ 'ਚ ਲਿਆਂਦਾ ਗਿਆ ਹੈ, ਜਿਸ ਵਿੱਚ ਪੰਜਾਬੀਆਂ ਦੇ ਦੇਸੀ ਸਵੈਗ ਦੀ ਤਰਜ਼ਮਾਨੀ ਕਰਦੇ ਕਈ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲੇ ਹਨ।
Related Posts
Latest News
.jpeg)
15 Apr 2025 19:36:03
ਸੂਬੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ...