ਐਕਟਰ ਦਿਲਜੀਤ ਦੁਸਾਂਝ ਦੀ ਫਿਲਮ ’ਪੰਜਾਬ 95’ ਹਾਲੇ ਰਿਲੀਜ਼ ਨਹੀਂ ਹੋਵੇਗੀ

ਐਕਟਰ ਦਿਲਜੀਤ ਦੁਸਾਂਝ ਦੀ ਫਿਲਮ ’ਪੰਜਾਬ 95’ ਹਾਲੇ ਰਿਲੀਜ਼ ਨਹੀਂ ਹੋਵੇਗੀ

New Mumabi, 21, JAN,2025,(Azad Soch News):- ਐਕਟਰ ਦਿਲਜੀਤ ਦੁਸਾਂਝ (Actor Diljit Dusanjh) ਦੀ ਫਿਲਮ ’ਪੰਜਾਬ 95’ (Punjab 95) ਹਾਲੇ ਰਿਲੀਜ਼ ਨਹੀਂ ਹੋਵੇਗੀ,ਇਹ ਪ੍ਰਗਟਾਵਾ ਖੁਦ ਦਿਲਜੀਤ ਦੁਸਾਂਝ ਨੇ ਅੱਜ ਇਕ ਸੋਸ਼ਲ ਮੀਡੀਆ ਪੋਸਟ (Social Media Post) ਰਾਹੀਂ ਕੀਤਾ ਹੈ,ਪਹਿਲਾਂ ਇਹ ਕਿਆਸ ਅਰਾਈਆਂ ਸਨ ਕਿ ਇਹ ਫਿਲਮ ਭਾਰਤ ਤੋਂ ਬਾਹਰ 7 ਫਰਵਰੀ ਨੂੰ ਰਿਲੀਜ਼ ਹੋ ਜਾਵੇਗੀ।

Advertisement

Latest News