ਫਿਲਮ ਨਿਰਦੇਸ਼ਕ ਅਤੇ ਅਦਾਕਾਰ ਅਨੁਰਾਗ ਕਸ਼ਯਪ ਨੇ ਬ੍ਰਾਹਮਣਾਂ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ
By Azad Soch
On

New Mumbai,19,APRIL,2025,(Azad Soch News):- ਫਿਲਮ ਨਿਰਦੇਸ਼ਕ ਅਤੇ ਅਦਾਕਾਰ ਅਨੁਰਾਗ ਕਸ਼ਯਪ (Actor Anurag Kashyap) ਨੂੰ ਸੋਸ਼ਲ ਮੀਡੀਆ (Social Media) 'ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। ਬ੍ਰਾਹਮਣਾਂ 'ਤੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ ਵਿੱਚ ਇੱਕ ਧਿਰ ਲਗਾਤਾਰ ਉਨ੍ਹਾਂ ਨੂੰ ਘੇਰ ਰਹੀ ਹੈ। ਨਿਰਦੇਸ਼ਕ ਦਾ ਨਾਮ X(ਟਵਿੱਟਰ) 'ਤੇ ਵੀ ਟ੍ਰੈਂਡ ਕਰ ਰਿਹਾ ਹੈ। #Boycott ਅਨੁਰਾਗ ਕਸ਼ਯਪ ਉਨ੍ਹਾਂ ਦੇ ਖਿਲਾਫ Use ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਆਖਰ ਪੂਰਾ ਮਾਮਲਾ ਕੀ ਹੈ।ਅਨੁਰਾਗ ਕਸ਼ਯਪ ਨੇ ਕਥਿਤ ਤੌਰ 'ਤੇ ਇੰਸਟਾਗ੍ਰਾਮ (Instagram) 'ਤੇ ਬ੍ਰਾਹਮਣ ਭਾਈਚਾਰੇ ਨੂੰ ਲੈਕੇ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ ਸਨ। ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਇਤਰਾਜ਼ਯੋਗ ਮੰਨਿਆ ਹੈ। ਦਰਅਸਲ, ਨਿਰਦੇਸ਼ਕ ਨੇ ਆਪਣੀ ਤਾਜ਼ਾ ਪੋਸਟ ਦੇ ਕਮੈਂਟ ਵਿੱਚ ਇੱਕ ਉਪਭੋਗਤਾ ਨੂੰ ਜਵਾਬ ਦਿੰਦਿਆਂ ਹੋਇਆਂ ਕਿਹਾ, "ਜੇਕਰ ਮੈਂ ਕਿਸੇ ਬ੍ਰਾਹਮਣ 'ਤੇ ਪਿਸ਼ਾਬ ਕਰਾਂ, ਤਾਂ ਕੋਈ ਦਿੱਕਤ ਹੈ?"
Latest News
3353544.jpg)
01 May 2025 06:00:18
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ...