ਪਾਕਿਸਤਾਨੀ ਹਸੀਨਾ ਨਾਲ ਰੁਮਾਂਸ ਕਰਨਗੇ ਦਿਲਜੀਤ ਦੁਸਾਂਝ
By Azad Soch
On

Patiala,22,MARCH,2025,(Azad Soch News):- ਪੰਜਾਬੀ ਸੀਕਵਲ ਫਿਲਮ 'ਸਰਦਾਰਜੀ 3', ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ,'ਵਾਈਟ ਹਿੱਲ ਸਟੂਡਿਓਜ਼' (White Hill Studios) ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਰਾਕੇਸ਼ ਧਵਨ, ਜਦਕਿ ਨਿਰਦੇਸ਼ਨ ਨੌਜਵਾਨ ਫਿਲਮਕਾਰ ਅਮਰ ਹੁੰਦਲ ਕਰ ਰਹੇ ਹਨ, ਜੋ ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਧਾਰਮਿਕ ਫਿਲਮ 'ਬੀਬੀ ਰਜਨੀ' ਤੋਂ ਇਲਾਵਾ 'ਵਾਰਨਿੰਗ' ਸੀਰੀਜ਼, 'ਬੱਬਰ' ਜਿਹੀਆਂ ਕਈ ਬਿੱਗ ਸੈੱਟਅੱਪ ਫਿਲਮਾਂ (Big Setup Movies) ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ,ਸਾਲ 2015 ਵਿੱਚ ਆਈ 'ਸਰਦਾਰਜੀ' ਅਤੇ 2016 ਵਿੱਚ ਰਿਲੀਜ਼ ਹੋਈ 'ਸਰਦਾਰਜੀ 2' ਦੇ ਤੀਸਰੇ ਸੀਕਵਲ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਖੂਬਸੂਰਤ ਸੁਮੇਲਤਾ ਵੀ ਵੇਖਣ ਨੂੰ ਮਿਲੇਗੀ, ਜਿਸ ਦੀ ਸਟਾਰ-ਕਾਸਟ ਵਿੱਚ ਨੀਰੂ ਬਾਜਵਾ, ਗੁਲਸ਼ਨ ਗਰੋਵਰ, ਨਾਸਿਰ ਚਿਨਯੋਤੀ ਅਤੇ ਅਕਰਮ ਉਦਾਸ ਆਦਿ ਸ਼ੁਮਾਰ ਹਨ।
Latest News

24 Mar 2025 06:02:06
ਸੋਰਠਿ ਮਹਲਾ ੩ ਘਰੁ ੧ ਤਿਤੁਕੀ
ੴ ਸਤਿਗੁਰ ਪ੍ਰਸਾਦਿ
॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ...