ਫਿਲਮ 'ਕੁੜੀਆਂ ਜਵਾਨ, ਬਾਪੂ ਪ੍ਰੇਸ਼ਾਨ 2' ਦਾ ਹੋਇਆ ਐਲਾਨ

ਫਿਲਮ 'ਕੁੜੀਆਂ ਜਵਾਨ, ਬਾਪੂ ਪ੍ਰੇਸ਼ਾਨ 2' ਦਾ ਹੋਇਆ ਐਲਾਨ

Chandigarh,17 JAN,2025,(Azad Soch News):- ਫਿਲਮ 'ਕੁੜੀਆ ਜਵਾਨ, ਬਾਪੂ ਪ੍ਰੇਸ਼ਾਨ 2', ਜੋ ਰਸਮੀ ਐਲਾਨ ਤੋਂ ਬਾਅਦ ਸ਼ੂਟਿੰਗ ਪੜਾਅ ਦਾ ਹਿੱਸਾ ਬਣ ਚੁੱਕੀ ਹੈ,'ਰਾਜੀਵ ਸਿੰਗਲਾ ਪ੍ਰੋਡੋਕਸ਼ਨ' , *'Rajiv Singla Productions') ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਮੰਨੋਰੰਜਕ ਕਾਮੇਡੀ ਫਿਲਮ ਦਾ ਨਿਰਦੇਸ਼ਨ ਅਵਤਾਰ ਸਿੰਘ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ,ਦਿ ਨੈਕਸਟ ਫਿਲਮ ਸਟੂਡਿਓਜ਼' ('The Next Film Studios') ਵੱਲੋਂ ਵਰਲਡ-ਵਾਈਡ (World-Wide) ਪ੍ਰਦਸ਼ਿਤ ਕੀਤੀ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਸੁਖਵਿੰਦਰ ਰਾਜ, ਰਾਜ ਧਾਲੀਵਾਲ, ਏਕਤਾ ਗੁਲਾਟੀ ਖਹਿਰਾ, ਗੁਣਵੀਨ ਮਨਚੰਦਾ, ਅਵਨੂਰ, ਮੰਨਤ ਸ਼ਰਮਾ ਸ਼ਾਮਿਲ ਹਨ।

Advertisement

Latest News