ਅੱਜ ਦਿਲਜੀਤ ਦੋਸਾਂਝ ਦਾ ਲਾਈਵ ਸ਼ੋਅ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋਵੇਗਾ
By Azad Soch
On
Ludhiana,31 DEC,2024,(Azad Soch News):- ਅੱਜ ਦਿਲਜੀਤ ਦੋਸਾਂਝ (Diljit Dosanjh) ਦਾ ਲਾਈਵ ਸ਼ੋਅ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ (Agricultural University) ਵਿੱਚ ਹੋਵੇਗਾ, ਨਵੇਂ ਸਾਲ ਦੇ ਮੌਕੇ ’ਤੇ ਦੋਸਾਂਝਾਂਵਾਲਾ ਲੁਧਿਆਣੇ ’ਚ ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲ ਵਿਚ ਰੰਗ ਬੰਨਣਗੇ,ਇਸ ਸ਼ੋਅ ਵਿਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਪੁੱਜਣ ਦੀ ਉਮੀਦ ਹੈ,ਕਿਉਂਕਿ ਇਸ ਸ਼ੋਅ ਦੀਆਂ 50 ਹਜ਼ਾਰ ਤੋਂ ਵੱਧ ਟਿਕਟਾਂ ਵਿਕੀਆਂ ਹਨ,ਪੁਲਿਸ ਪ੍ਰਸ਼ਾਸਨ (Police Administration) ਵੱਲੋਂ 20 ਥਾਵਾਂ ’ਤੇ ਅਸਥਾਈ ਪਾਰਕਿੰਗ ਬਣਾਈ ਗਈ ਹੈ,ਜਿਥੇ 14 ਹਜ਼ਾਰ ਵਾਹਨ ਖੜ੍ਹਨਗੇ,ਜਿਸ ਲਈ 3000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ,ਪਾਰਕਿੰਗ ਲਈ ਪੀਏਯੂ (PAU) ’ਚ 2-3 ਥਾਵਾਂ ਰੱਖੀਆਂ ਗਈਆਂ ਹਨ, ਜਦਕਿ ਬਾਕੀ ਪਾਰਕਿੰਗਾਂ ਪੀਏਯੂ (PAU) ਤੋਂ 2-3 ਕਿੱਲੋਮੀਟਰ ਦੀ ਦੂਰੀ ’ਤੇ ਹਨ।
Related Posts
Latest News
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਮਾਡਰਨ ਕੇਂਦਰੀ ਜੇਲ੍ਹ ਦਾ ਦੌਰਾ
03 Jan 2025 21:02:07
ਫਰੀਦਕੋਟ 3 ਜਨਵਰੀ ,
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ...