ਸਰਦੀਆਂ ‘ਚ ਅਜਵਾਇਨ ਦਾ ਜ਼ਰੂਰ ਕਰੋ ਸੇਵਨ
By Azad Soch
On

- ਅਜਵਾਇਨ (Ajwain) ਦੇ ਸੇਵਨ ਨਾਲ ਸਰੀਰ ਨੂੰ ਬਹੁਤ ਤਰ੍ਹਾਂ ਦੇ ਫਾਇਦੇ ਹੁੰਦੇ ਹਨ।
- ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਅਜਵਾਇਨ (Ajwain) ਤੁਹਾਡੇ ਲਈ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ,ਇਹ ਕਬਜ਼ ਨੂੰ ਜੜ੍ਹ ਤੋਂ ਦੂਰ ਕਰ ਦਿੰਦਾ ਹੈ।
- ਸਰਦੀਆਂ ਵਿਚ ਖਾਂਸੀ-ਸਰਦੀ ਹੋਣਾ ਇਕ ਬੇਹੱਦ ਆਮ ਸਮੱਸਿਆ ਹੈ।
- ਅਜਵਾਇਨ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ।
- ਇਸ ਦੇ ਸੇਵਨ ਨਾਲ ਇਸ ਸੀਜਨ ਵਿਚ ਹੋਣ ਵਾਲੇ ਖਾਂਸੀ,ਜੁਕਾਮ ਤੇ ਕਫ ਦੀ ਸਮੱਸਿਆ ਦੂਰ ਹੁੰਦੀ ਹੈ।
- ਬੇਹਤਰ ਅਸਰ ਲਈ ਅਜਵਾਇਨ (Ajwain) ਦੀ ਚਾਹ ਵਿਚ ਕਾਲਾ ਨਮਕ ਮਿਲਾ ਕੇ ਪੀਓ।+
- ਕਈ ਵਾਰ ਠੰਡ ਦੇ ਮੌਸਮ ਵਿਚ ਲੋਕਾਂ ਦਾ ਗਠੀਆ ਦਾ ਦਰਦ ਵਧ ਜਾਂਦਾ ਹੈ।
- ਇਸ ਨੂੰ ਦੂਰ ਕਰਨ ਲਈ ਅਜਵਾਇਨ ਦਾ ਇਸਤੇਮਾਲ ਕਰੋ।
- ਅਜਵਾਇਨ (Ajwain) ਦੇ ਚੂਰਨ ਦੀਪੋਟਲੀ ਬਣਾ ਕੇ ਗੋਡਿਆਂ ਨੂੰ ਸੇਕੋ।
- ਦਰਦ ਜੜ੍ਹ ਤੋਂ ਖਤਮ ਹੋ ਜਾਵੇਗਾ।
- ਇਸ ਦੇ ਨਾਲ ਹੀ ਅਜਵਾਇਨ ਪੀਰੀਅਡਸ (Ajwain Periods) ਦੇ ਦਰਦ ਤੋਂ ਵੀ ਛੁਟਕਾਰਾ ਦਿਵਾਉਣ ਵਿਚ ਮਦਦ ਕਰਦਾ ਹੈ।
- ਕੋਸੇ ਪਾਣੀ ਨਾਲ ਅਜਵਾਇਨ ਲੈਣ ਨਾਲ ਦਰਦ ਵਿਚ ਬਹੁਤ ਆਰਾਮ ਮਿਲਦਾ ਹੈ।
Latest News

14 Mar 2025 18:50:13
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ:
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਛੇਵੇਂ ਪੰਜਾਬ ਆਰੀਨਾ ਪੋਲੋ ਚੈਲੰਜ...