ਸਿਹਤਮੰਦ ਦਿਲ ਦੇ ਨਾਲ ਚਮੜੀ ਨੂੰ ਨਿਖਾਰਦੀ ਏ ਲੈਮਨ ਟੀ
By Azad Soch
On

- ਸ਼ਹਿਦ ਦੇ ਨਾਲ ਲੈਮਨ ਟੀ (Lemon T) ਪੀਣ ਨਾਲ ਆਰਾਮ ਮਿਲਦਾ ਹੈ।
- ਨਿੰਬੂ ਦੇ ਐਬਸਟਰੈਕਟ (Abstract) ਵਿੱਚ ਮੌਜੂਦ ਐਂਟੀਆਕਸੀਡੈਂਟ (Antioxidant) ਛਾਤੀ ਵਿੱਚ ਜੰਮੇ ਕਫ ਤੋਂ ਰਾਹਤ ਦਿਵਾ ਸਕਦੇ ਹਨ।
- ਜਿਸ ਨਾਲ ਛੂਤ ਦੀਆਂ ਬਿਮਾਰੀਆਂ ਤੋਂ ਠੀਕ ਹੋਣ ਵਿੱਚ ਮਦਦ ਕਰਦੇ ਹਨ।
- ਨਿੰਬੂ ਵਿੱਚ ਹੈਸਪੇਰੀਡਿਨ ਅਤੇ ਡਾਇਓਸਮਿਨ ਵਰਗੇ ਪਲਾਂਟ ਫਲੇਵੋਨੋਇਡ ਹੁੰਦੇ ਹਨ।
- ਕੋਲੈਸਟ੍ਰੋਲ (Cholesterol) ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
- ਰੋਜ਼ ਸ਼ਾਮ ਨੂੰ ਇਕ ਕੱਪ ਗਰਮ ਨਿੰਬੂ ਚਾਹ ਪੀਣ ਨਾਲ ਵੀ ਦਿਲ ਦੀ ਸਿਹਤ ਵਿਚ ਸੁਧਾਰ ਹੋ ਸਕਦਾ ਹੈ।
- ਨਿੰਬੂ ਵਿੱਚ ਵੱਡੀ ਮਾਤਰਾ ਵਿੱਚ ਸਿਟਰਿਕ ਐਸਿਡ (Citric Acid) ਹੁੰਦਾ ਹੈ,ਜੋ ਲੀਵਰ ਨੂੰ ਡੀਟੌਕਸੀਫਾਈ (Detoxify) ਕਰਨ ਵਿੱਚ ਮਦਦ ਕਰਦਾ ਹੈ।
- ਇੱਕ ਕੱਪ ਨਿੰਬੂ ਚਾਹ ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦ ਕਰਦੀ ਹੈ ।
- ਤੁਹਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ।
- ਨਿੰਬੂ ਦੀ ਚਾਹ ਇਨਸੁਲਿਨ (Insulin) ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ।
- ਨਿੰਬੂ ਦੀ ਚਾਹ ਭੁੱਖ ਨੂੰ ਕੰਟਰੋਲ ਕਰਦੀ ਹੈ।
- ਨਿੰਬੂ ਦੀ ਚਾਹ ਨਾਲ ਮੈਟਾਬੋਲਿਜ਼ਮ (Metabolism) ‘ਚ ਸੁਧਾਰ ਹੁੰਦਾ ਹੈ।
- ਨਿੰਬੂ ਦੀ ਚਾਹ ‘ਚ ਕਸੈਲੇ ਗੁਣ ਹੁੰਦੇ ਹਨ, ਜੋ ਚਮੜੀ ਦੇ ਡੈੱਡ ਸੈੱਲਾਂ ਨੂੰ ਹਟਾਉਣ ਅਤੇ ਤੁਹਾਡੀ ਚਮੜੀ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਕਰਦੇ ਹਨ।
- ਨਿੰਬੂ ਦੀ ਚਾਹ ਐਂਟੀ-ਇਨਫਲਾਮੇਟਰੀ (Anti-Inflammatory) ਗੁਣ ਵੀ ਹਨ, ਜੋ ਫਿਣਸੀ, ਮੁਹਾਸੇ ਅਤੇ ਐਗਜ਼ਿਮਾ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਸਕਦੇ ਹਨ।
- ਨਿੰਬੂ ਦੀ ਚਾਹ ਚਮੜੀ ਦੀ ਬਿਹਤਰ ਸਿਹਤ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
Latest News

07 Apr 2025 19:36:55
ਫ਼ਾਜ਼ਿਲਕਾ 7 ਅਪ੍ਰੈਲ
ਸਰਕਾਰ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਚਨਬੱਧ ਹੈ ਅਤੇ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ...