ਰਾਤ ਨੂੰ ਹਲਦੀ ਵਾਲਾ ਦੁੱਧ ਪੀਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ
By Azad Soch
On

- ਰਾਤ ਨੂੰ ਹਲਦੀ ਵਾਲਾ ਦੁੱਧ ਪੀਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
- ਇਸ ਦੇ ਨਾਲ ਹੀ ਇਹ ਉਨ੍ਹਾਂ ਔਰਤਾਂ ਲਈ ਇੱਕ ਵਧੀਆ ਡ੍ਰਿੰਕ ਹੈ ਜੋ ਪੀਸੀਓਡੀ ਸਮੱਸਿਆ ਤੋਂ ਪੀੜਤ ਹਨ।
- ਬਲੈਡਰ ਪਿੰਪਲਸ (Bladder Pimples) ਹੁੰਦੇ ਹਨ ਉਹ ਇਸ ਵਿਚ ਅਲਸੀ ਦੇ ਬੀਜ ਮਿਲਾਉਣ।
- ਐਂਟੀਆਕਸੀਡੈਂਟ, ਫੈਟੀ ਐਸਿਡ ਅਤੇ ਐਂਟੀਇਨਫਲੇਮੈਟਰੀ ਗੁਣਾਂ ਨਾਲ ਭਰਪੂਰ ਹਲਦੀ ਵਾਲਾ ਦੁੱਧ ਇੰਫੈਕਸ਼ਨ ਤੋਂ ਬਚਾਅ ਵਿਚ ਵੀ ਮਦਦ ਕਰਦਾ ਹੈ।
- ਰੋਜ਼ ਹਲਦੀ ਵਾਲਾ ਦੁੱਧ ਪੀਣ ਨਾਲ ਅੱਖਾਂ ਵੀ ਤੰਦਰੁਸਤ ਰਹਿੰਦੀਆਂ ਹਨ।
- ਇਸ ਨਾਲ Dark Circles ਦੀ ਸਮੱਸਿਆ ਵੀ ਘੱਟ ਹੁੰਦੀ ਹੈ।
- ਵੱਧਦੀ ਉਮਰ ਵਿਚ ਹਲਦੀ ਵਾਲਾ ਦੁੱਧ ਪੀਓ।
- ਇਸ ਨਾਲ ਜੋੜਾਂ ਦੇ ਦਰਦ, ਐਂਟੀ-ਏਜਿੰਗ ਸਮੱਸਿਆਵਾਂ ਦੂਰ ਰਹਿਣਗੀਆਂ।
- ਤਣਾਅ ਤੋਂ ਰਾਹਤ ਲਈ ਹਲਦੀ ਦਾ ਦੁੱਧ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
- ਇਸ ਨਾਲ ਡਿਪ੍ਰੈਸ਼ਨ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
- ਹਲਦੀ ਵਾਲਾ ਦੁੱਧ ਬਲੱਡ ਸਰਕੂਲੇਸ਼ਨ (Blood Circulation) ਨੂੰ ਵਧਾਉਂਦਾ ਹੈ।
- ਜਿਸ ਨਾਲ ਬਲੱਡ ਕਲੋਟਿੰਗ, ਦਿਲ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ।