ਕਾਜੂ ਅਤੇ ਬਦਾਮ ਤੋਂ ਵੀ ਜ਼ਿਆਦਾ ਤਾਕਤਵਰ ਹੈ,ਮੂੰਗਫਲੀ
ਮੂੰਗਫਲੀ ਇੱਕ ਬਹੁਤ ਹੀ ਪੌਸ਼ਟਿਕ ਅਤੇ ਲਾਭਦਾਇਕ ਭੋਜਨ
By Azad Soch
On

- ਮੂੰਗਫਲੀ (Peanuts) ‘ਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਖਣਿਜ ਹੁੰਦੇ ਹਨ।
- ਮੂੰਗਫਲੀ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ।
- ਮੂੰਗਫਲੀ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ।
- ਮੂੰਗਫਲੀ ਮਾਸਪੇਸ਼ੀਆਂ (Muscles) ਦੇ ਵਾਧੇ ਅਤੇ ਮੁਰੰਮਤ ਲਈ ਜ਼ਰੂਰੀ ਹੈ।
- ਦਿਲ- ਮੂੰਗਫਲੀ ਵਿੱਚ ਮੋਨੋਸੈਚੁਰੇਟਿਡ ਫੈਟ ਅਤੇ ਪੋਲੀਸੈਚੁਰੇਟਿਡ ਫੈਟ ਹੁੰਦੀ ਹੈ,ਜੋ ਦਿਲ ਲਈ ਚੰਗੀ ਹੁੰਦੀ ਹੈ।
- ਭਾਰ ਘਟਾਉਣ ‘ਚ ਮਦਦਗਾਰ-ਮੂੰਗਫਲੀ ‘ਚ ਫਾਈਬਰ ਅਤੇ ਪ੍ਰੋਟੀਨ ਹੁੰਦੇ ਹਨ।
- ਮੂੰਗਫਲੀ ਭੁੱਖ ਨੂੰ ਕੰਟਰੋਲ ਕਰਦੇ ਹਨ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਦੇ ਹਨ।
- ਮੂੰਗਫਲੀ ਵਿਚ ਵਿਟਾਮਿਨ ਬੀ3 (ਨਿਆਸੀਨ) ਅਤੇ ਰੇਸਵੇਰਾਟ੍ਰੋਲ ਹੁੰਦਾ ਹੈ,ਜੋ ਦਿਮਾਗ ਦੇ ਕਾਰਜਾਂ ਨੂੰ ਵਧਾ ਸਕਦਾ ਹੈ।
- ਮੂੰਗਫਲੀ ‘ਚ ਕਾਰਬੋਹਾਈਡ੍ਰੇਟਸ ਅਤੇ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦੇ ਹਨ।
- ਜੋ ਸਰੀਰ ਨੂੰ ਤੇਜ਼ ਊਰਜਾ ਪ੍ਰਦਾਨ ਕਰਨ ‘ਚ ਮਦਦਗਾਰ ਹੁੰਦੇ ਹਨ।
- ਮੂੰਗਫਲੀ ‘ਚ ਚੰਗੀ ਮਾਤਰਾ ‘ਚ ਫਾਈਬਰ ਹੁੰਦਾ ਹੈ।
- ਮੂੰਗਫਲੀ ਪਾਚਨ ਕਿਰਿਆ ਨੂੰ ਠੀਕ ਰੱਖਣ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ‘ਚ ਮਦਦਗਾਰ ਹੁੰਦਾ ਹੈ।
Latest News
.jpeg)
30 Mar 2025 19:16:58
ਮਾਲੇਰਕੋਟਲਾ 30 ਮਾਰਚ :
ਮੁਸਲਿਮ ਭਾਈਚਾਰੇ ਦਾ ਮੁਕੱਦਸ ਤਿਉਹਾਰ ਈਦ ਉਲ ਫਿਤਰ ਦੇ ਮੁਬਾਰਕ ਮੌਕੇ ਤੇ ਮੁੱਖ ਮੰਤਰੀ ਪੰਜਾਬ ਸ੍ਰੀ...