ਪ੍ਰੇਗਨੈਂਟ ਔਰਤਾਂ ਜ਼ਰੂਰ ਖਾਓ ਕੀਵੀ
By Azad Soch
On

- ਕੀਵੀ (Kiwi) ਦਾ ਸੇਵਨ ਦਿਮਾਗ ਦੇ ਨਾਲ-ਨਾਲ ਦਿਮਾਗੀ ਪ੍ਰਣਾਲੀ ਦੇ ਵਿਕਾਸ ‘ਚ ਮਦਦ ਕਰਦਾ ਹੈ।
- ਇਹ ਅਣਜੰਮੇ ਬੱਚੇ ਨੂੰ ਨਿਊਰੋਲੌਜੀਕਲ (Neurological) ਸਮੱਸਿਆਵਾਂ ਤੋਂ ਬਚਾਉਂਦਾ ਹੈ।
- ਇਸ ‘ਚ ਮੌਜੂਦ ਫੋਲਿਕ ਐਸਿਡ ਸੈੱਲਾਂ (Folic Acid Cells) ਦੇ ਗਠਨ ਅਤੇ ਰੱਖ-ਰਖਾਅ ਲਈ ਇੱਕ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹੈ।
- ਇਹ ਬੱਚੇ ਦੇ ਕਈ ਮਹੱਤਵਪੂਰਨ ਅੰਗਾਂ ਦੇ ਵਿਕਾਸ ‘ਚ ਮਦਦ ਕਰਦੇ ਹਨ।
- ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਪ੍ਰੈਗਨੈਂਸੀ ‘ਚ ਗਰਭਪਾਤ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
- ਕੀਵੀ ਦਾ ਸੇਵਨ ਦਿਮਾਗ ਦੇ ਨਾਲ-ਨਾਲ ਦਿਮਾਗੀ ਪ੍ਰਣਾਲੀ ਦੇ ਵਿਕਾਸ ‘ਚ ਮਦਦ ਕਰਦਾ ਹੈ। ਅਜਿਹੇ ‘ਚ ਇਹ ਅਣਜੰਮੇ ਬੱਚੇ ਨੂੰ ਨਿਊਰੋਲੌਜੀਕਲ ਸਮੱਸਿਆਵਾਂ ਤੋਂ ਬਚਾਉਂਦਾ ਹੈ।
- ਇਸ ਕਾਰਨ ਸਕਿਨ ਪੀਲੀ ਪੈਣ ਲੱਗਦੀ ਹੈ।
- ਮਤਲੀ ਅਤੇ ਭੁੱਖ ਨਾ ਲੱਗਣ ਦੀ ਸਮੱਸਿਆ ਵੀ ਹੁੰਦੀ ਹੈ।
- ਰੈੱਡ ਬਲੱਡ ਸੈੱਲਜ਼ (Red Blood Cells) ਦੇ ਉਤਪਾਦਨ ਲਈ ਆਇਰਨ ਦੀ ਲੋੜ ਹੁੰਦੀ ਹੈ।
- ਉਹ ਸੈੱਲਾਂ ਵਿਚਕਾਰ ਆਕਸੀਜਨ ਟ੍ਰਾਂਸਪੋਰਟ (Oxygen Transport) ਕਰਨ ਲਈ ਵੀ ਕੰਮ ਕਰਦੇ ਹਨ।
- ਇਸ ਦੇ ਨਾਲ ਹੀ ਇਨ੍ਹਾਂ ਨੂੰ ਊਰਜਾ ਉਤਪਾਦਨ ਲਈ ਵੀ ਜ਼ਰੂਰੀ ਮੰਨਿਆ ਜਾਂਦਾ ਹੈ।
- ਅਜਿਹੇ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਅਤੇ ਅਨੀਮੀਆ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੀਵੀ ਖਾਣਾ ਬੈਸਟ ਆਪਸ਼ਨ ਹੈ।
Latest News

14 Mar 2025 18:50:13
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ:
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਛੇਵੇਂ ਪੰਜਾਬ ਆਰੀਨਾ ਪੋਲੋ ਚੈਲੰਜ...