UPDATE NEWS: ਅਮਰੀਕਾ ਤੋਂ ਡਿਪੋਰਟ 112 ਹੋਰ ਭਾਰਤੀ ਪਹੁੰਚੇ ਅੰਮ੍ਰਿਤਸਰ
ਅਮਰੀਕੀ ਫ਼ੌਜ ਦਾ ਤੀਜਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ
By Azad Soch
On

Amritsar, 17, February 2025,(Azad Soch News):- ਅਮਰੀਕਾ ਤੋਂ ਡਿਪੋਰਟ 112 ਹੋਰ ਭਾਰਤੀ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਅਮਰੀਕੀ ਫ਼ੌਜ ਦਾ ਤੀਜਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਹੋ ਗਿਆ ਹੈ,ਜਾਣਕਾਰੀ ਮੁਤਾਬਿਕ ਡਿਪੋਰਟ ਹੋ ਕੇ ਭਾਰਤ ਪਹੁੰਚੇ ਪੰਜਾਬ ਦੇ 31 ਲੋਕ ਹਨ, ਹਰਿਆਣਾ ਦੇ 44, ਗੁਜਰਾਤ ਦੇ 33, ਯੂਪੀ ਦੇ 2, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ 2 ਲੋਕ (ਕੁੱਲ 112) ਹਨ। ਇੱਥੇ ਦੱਸਣਾ ਬਣਦਾ ਹੈ ਕਿ ਲੰਘੀ ਰਾਤ ਵੀ 116 ਲੋਕ ਡਿਪੋਰਟ ਹੋ ਕੇ ਭਾਰਤ ਪਰਤੇ ਸਨ।
Related Posts
Latest News
.jpeg)
30 Mar 2025 19:16:58
ਮਾਲੇਰਕੋਟਲਾ 30 ਮਾਰਚ :
ਮੁਸਲਿਮ ਭਾਈਚਾਰੇ ਦਾ ਮੁਕੱਦਸ ਤਿਉਹਾਰ ਈਦ ਉਲ ਫਿਤਰ ਦੇ ਮੁਬਾਰਕ ਮੌਕੇ ਤੇ ਮੁੱਖ ਮੰਤਰੀ ਪੰਜਾਬ ਸ੍ਰੀ...