ਹਰੀਨੀ ਅਮਰਸੂਰੀਆ ਨੂੰ ਸ਼੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ ਬਣਾਇਆ ਗਿਆ
By Azad Soch
On

Sri Lanka,18 NOV,2024,(Azad Soch News):- ਹਰੀਨੀ ਅਮਰਸੂਰੀਆ (Harini Amarsuriya) ਨੂੰ ਸ਼੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ,ਇਸ ਅਹੁਦੇ 'ਤੇ ਪਹੁੰਚਣ ਵਾਲੀ ਉਹ ਸ਼੍ਰੀਲੰਕਾ ਦੀ ਤੀਜੀ ਮਹਿਲਾ ਨੇਤਾ ਹੈ,ਉਹ ਦੋ ਮਹੀਨੇ ਪਹਿਲਾਂ ਸ੍ਰੀਲੰਕਾ ਵਿੱਚ ਬਣੀ ਅੰਤਰਿਮ ਸਰਕਾਰ ਵਿੱਚ ਵੀ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ,ਪ੍ਰਧਾਨ ਮੰਤਰੀ ਬਣੀ ਹਰੀਨੀ ਅਮਰਸੂਰੀਆ ਨੇ 1991 ਤੋਂ 1994 ਤੱਕ ਦਿੱਲੀ ਯੂਨੀਵਰਸਿਟੀ (University of Delhi) ਦੇ ਹਿੰਦੂ ਕਾਲਜ ਤੋਂ ਪੜ੍ਹਾਈ ਕੀਤੀ,ਉਹ 5 ਸਾਲ ਪਹਿਲਾਂ ਹੀ ਰਾਜਨੀਤੀ ਵਿੱਚ ਆਏ ਸਨ,ਸ੍ਰੀਲੰਕਾ ਵਿੱਚ 14 ਨਵੰਬਰ ਨੂੰ ਸੰਸਦੀ ਚੋਣਾਂ ਹੋਈਆਂ ਸਨ,ਇਸ ਰਾਸ਼ਟਰਪਤੀ ਪ੍ਰਧਾਨ ਅਨੁਰਾ ਕੁਮਾਰਾ ਦਿਸਾਨਾਇਕ (President President Anura Kumara Dissanayake) ਦੇ ਗਠਜੋੜ ਐਨਪੀਪੀ (Alliance NPP) ਨੇ ਜਿੱਤ ਹਾਸਲ ਕੀਤੀ ਸੀ,ਸੋਮਵਾਰ ਨੂੰ ਸਰਕਾਰ ਦੀ ਨਵੀਂ ਕੈਬਨਿਟ ਦਾ ਗਠਨ ਕੀਤਾ ਗਿਆ।
Related Posts
Latest News

30 Mar 2025 06:33:59
ਤੁਹਾਨੂੰ ਵਰਤ ਦੌਰਾਨ ਸੌਣ ਵਿਚ ਮੁਸ਼ਕਲ ਆ ਰਹੀ ਹੈ ਤਾਂ ਮਖਾਨਾ ਤੁਹਾਡੇ ਲਈ ਲਾਭਕਾਰੀ ਹੋਵੇਗਾ।
ਰਾਤ ਨੂੰ ਸੌਣ ਤੋਂ ਪਹਿਲਾਂ...