ਭੂਚਾਲ ਦੇ ਝਟਕਿਆਂ ਨਾਲ ਇੰਡੋਨੇਸ਼ੀਆ ਦੀ ਧਰਤੀ ਹਿੱਲ ਗਈ
ਇਸਦੀ ਤੀਬਰਤਾ 4.2 ਮਾਪੀ ਗਈ
By Azad Soch
On

Indonesia,20,MARCH,2025,(Azad Soch News):- ਭੂਚਾਲ (Earthquake) ਦੇ ਝਟਕਿਆਂ ਨਾਲ ਇੰਡੋਨੇਸ਼ੀਆ ਦੀ ਧਰਤੀ ਹਿੱਲ ਗਈ,ਰਿਕਟਰ ਪੈਮਾਨੇ 'ਤੇ ਇਸਦੀ ਤੀਬਰਤਾ 4.2 ਮਾਪੀ ਗਈ,ਇਹ ਭੂਚਾਲ ਉਦੋਂ ਆਇਆ ਜਦੋਂ ਲੋਕ ਸੁੱਤੇ ਪਏ ਸਨ, ਭੂਚਾਲ ਇੰਨੇ ਤੇਜ਼ ਸਨ ਕਿ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ,ਇੰਡੋਨੇਸ਼ੀਆ ਦੇ ਸਮੇਂ ਅਨੁਸਾਰ, ਇਹ ਭੂਚਾਲ 19 ਮਾਰਚ, 2025 ਨੂੰ ਰਾਤ 10 ਵਜੇ ਦੇ ਕਰੀਬ ਆਇਆ ਸੀ,ਭਾਰਤੀ ਸਮੇਂ ਅਨੁਸਾਰ, ਭੂਚਾਲ 20 ਮਾਰਚ ਦੀ ਸਵੇਰ ਨੂੰ ਲਗਭਗ 3:27 ਵਜੇ ਆਇਆ।
Latest News
---copy1.jpg)
22 Mar 2025 20:03:44
ਚੰਡੀਗੜ, 22 ਮਾਰਚ :
ਪੰਜਾਬ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨੇ ਲੁਧਿਆਣਾ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਵਾਹਨ ਫਿਟਨੈਸ ਪਾਸਿੰਗ...