ਗਾਇਕ ਰੋਹਨਪ੍ਰੀਤ ਸਿੰਘ ਦਾ ਨਵਾਂ ਗੀਤ 'ਰੇਸ਼ਮੀ ਰੁਮਾਲ' ਹੋਇਆ ਰਿਲੀਜ਼
By Azad Soch
On

Chandigarh, 13 FEB,2025,(Azad Soch News):- ਪੰਜਾਬੀ ਗਾਇਕੀ ਅਤੇ ਮਿਊਜ਼ਿਕ ਵੀਡੀਓਜ਼ (Music Videos) ਦੇ ਖੇਤਰ ਵਿੱਚ ਚਰਚਿਤ ਚਿਹਰਿਆਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਰੋਹਨਪ੍ਰੀਤ ਸਿੰਘ (Singer Rohanpreet Singh) ਅਤੇ ਮਾਡਲ-ਅਦਾਕਾਰਾ ਹਿਮਾਂਸ਼ੀ ਖੁਰਾਣਾ, ਜੋ ਦੋਨੋਂ ਆਪਣੇ ਇੱਕ ਵਿਸ਼ੇਸ਼ ਸੰਗੀਤਕ ਪ੍ਰੋਜੈਕਟ 'ਰੇਸ਼ਮੀ ਰੁਮਾਲ' ਲਈ ਇਕੱਠੇ ਹੋਏ ਹਨ, ਜਿੰਨ੍ਹਾਂ ਦੀ ਸ਼ਾਨਦਾਰ ਕਲੋਬ੍ਰੇਸ਼ਨ ਅਧੀਨ ਸੱਜਿਆ ਇਹ ਗਾਣਾ ਅੱਜ ਵੱਖ-ਵੱਖ ਸੰਗੀਤਕ ਪਲੇਟਫਾਰਮ ਅਤੇ ਚੈੱਨਲਸ ਦਾ ਸ਼ਿੰਗਾਰ ਬਣ ਗਿਆ ਹੈ,'ਸਾਗਾ ਮਿਊਜ਼ਿਕ' (Saga Music) ਵੱਲੋਂ ਪੂਰੀ ਸੱਜਧਜ ਅਧੀਨ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਗਏ ਉਕਤ ਮਿਊਜ਼ਿਕ ਵੀਡੀਓ ਸੰਬੰਧਿਤ ਗਾਣੇ ਨੂੰ ਆਵਾਜ਼ ਰੋਹਨਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਹੈ, ਜਦਕਿ ਇਸਦਾ ਸੰਗੀਤ ਸੰਗੀਤਕਾਰ ਮਿਕਸ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ।
Latest News

27 Apr 2025 11:18:10
1 ਕੌਲੀ ਭਿੰਡੀ ਵਿੱਚ ਸਿਰਫ 33 ਕੈਲੋਰੀ ਹੁੰਦੀ ਹੈ, ਜੋ ਭਾਰ ਨੂੰ ਨਿਯੰਤਰਣ ਵਿਚ ਰੱਖਦੀ ਹੈ।
ਇਸ ਤੋਂ ਇਲਾਵਾ ਤੁਸੀਂ...